Social Sciences, asked by aditiaditibatala, 7 months ago

. ਸੁਖਮਨੀ ਨੇ ਮੁਹੰਮਦ ਬਿਨ ਤੁਗ਼ਲਕ਼ ਦੇ ਰਾਜ ਪ੍ਰਬੰਧ ਅਤੇ ਉਸ ਦੁਆਰਾ ਅਪਣਾਈਆਂ ਯੋਜਨਾਵਾਂ ਦਾ ਅਧਿਐਨ ਕੀਤਾ ਹੈ। ਹੇਠ ਲਿਖੀਆਂ ਵਿੱਚੋਂ ਕਿਹੜੀ ਯੋਜਨਾ ਮੁਹੰਮਦ ਬਿਨ ਤੁਗ਼ਲਕ਼ ਨਾਲ ਸਬੰਧਤ ਨਹੀਂ ਹੈ ? Sukhmani studied about Muhammad-bin-Tughlaq's administration and his visionary plans. Out of the following plans, which one does not belong to him? सुखमनी ने मुहम्मद बिन तुग़लक़ के राज्य प्रबंध और उसके द्वारा अपनाई गई योजनाओं का अध्ययन किया है। निम्न में से कौनसी योजना मुहम्मद बिन तुग़लक़ से संबन्धित नहीं है? *
ਦੇਵਗਿਰੀ ਨੂੰ ਰਾਜਧਾਨੀ ਬਣਾਉਣਾ Shifting capital to Devagiri देवगिरि को राजधानी बनाना
ਕਾਂਸੇ ਦੇ ਸਿੱਕੇ ਚਲਾਉਣਾ Issuing Bronze currency कांसे के सिक्के चलाना
ਦੁਆਬੇ ਵਿੱਚ ਟੈਕਸ ਵਧਾਉਣਾ Increasing taxes in Doab दोआब में कर बढ़ाना
ਲਹੂ ਅਤੇ ਲੋਹ ਦੀ ਨੀਤੀ ਅਪਣਾਉਣਾ adopting the policy of Blood and Iron लहू और लोहे की नीति अपनाना
13. ਜੈਸਮਿਨ ਦੀ ਸਹੇਲੀ ਨੇ ਉਸਨੂੰ ਇੱਕ ਖਾਸ ਤਰ੍ਹਾਂ ਦੇ ਲੋਕਾਂ ਬਾਰੇ ਦੱਸਿਆ ਜੋ ਆਮ ਤੌਰ 'ਤੇ ਜੰਗਲਾਂ ਵਿੱਚ ਰਹਿੰਦੇ ਹਨ। ਇਹ ਲੋਕ ਮੌਸਮੀ ਤਬਦੀਲੀ ਆਉਣ ਕਰਕੇ ਅਤੇ ਚਾਰੇ ਦੀ ਕਮੀ ਹੋ ਜਾਣ ਕਰਕੇ ਆਪਣੇ ਪਸ਼ੂਆਂ ਦੇ ਝੁੰਡ ਸਮੇਤ ਇਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹ ਕਿਹੜੇ ਲੋਕਾਂ ਦੀ ਗੱਲ ਕਰ ਰਹੀ ਹੈ? Jasmine's friend told her about a certain type of people who usually live in forests. They move from place to place with their flock of cattle due to changes in weather and lack of fodder. Do you know the people she is talking about? जैस्मिन की सहेली ने उसको एक खास तरह के लोगों के बारे में बताया जो आम तौर पर जंगलों में रहते हैं। ये लोग मौसम में परिवर्तन होने के कारण और चारे की कमी होने के कारण अपने पशुओं के झुण्ड के साथ एक जगह से दूसरी जगह घूमते रहते हैं। क्या आप जानते हैं वह किन लोगों की बात कर रही है? *
ਕਬਾਇਲੀ tribal कबाइली
ਖ਼ਾਨਾ ਬਦੋਸ਼ nomads ख़ानाबदोश
ਕਵੀ poet कवि. atta hai tu answer likhna​

Answers

Answered by Eutuxia
4

Answer:

1) adopting the policy of Blood and Iron

2) Tribes

Explanation:

HOPE THIS HELPS YOU!!!! IF YOU LIKE THIS ANSWER PLS MARK ME AS THE BRAINLIEST !!! AND DO FOLLOW ME!!!

Similar questions