ਚਿੜੀ ਨੇ ਉੱਤਰ ਦਿੱਤਾ, "ਮਿੱਤਰੋ ! ਮੈਨੂੰ ਨਹੀਂ ਪਤਾ ਕਿ ਮੇਰੇ
ਇਸ ਯਤਨ ਨਾਲ ਜੰਗਲ ਦੀ ਅੱਗ ਬੁੱਝੇਗੀ ਜਾਂ ਨਹੀਂ ? ਮੈਂ
ਸਫ਼ਲ ਹੋਵਾਂਗੀ ਜਾਂ ਨਹੀਂ ? ਪਰ ਇਸ ਵੇਲੇ ਮੈਨੂੰ ਜੋ ਕਰਨਾ
ਚਾਹੀਦਾ ਹੈ, ਉਹ ਮੈਂ ਜ਼ਰੂਰ ਕਰਾਂਗੀ। ਆਪਣੇ ਫਰਜ਼ ਤੋਂ ਮੂੰਹ
ਨਹੀਂ ਮੋੜਾਂਗੀ। ਜਿਸ ਜੰਗਲ ਵਿੱਚ ਅਸੀਂ ਰਹਿੰਦੇ ਰਹੇ ਹਾਂ
ਉਹ ਅੱਜ ਮੁਸੀਬਤ ਵਿੱਚ ਹੈ। ਉਸ ਦੀ ਮੱਦਦ ਕਰਨਾ
ਮੇਰਾ ਧਰਮ ਹੈ। ਇਸ ਲਈ ਮੈਂ ਉਸ ਦੀ ਸਹਾਇਤਾ
ਜ਼ਰੂਰ ਕਰਾਂਗੀ।” ਇਹ ਕਹਿੰਦੇ ਹੋਏ ਉਹ ਫਿਰ ਨਦੀ
ਵਿਚੋਂ ਪਾਣੀ
ਲਿਆਉਣ
ਲਈ
Answers
Answer:
ਕੀ ਤੁਸੀਂ ਦੇਖਿਆ ਹੈ ਜੰਗਲੀ ਜਾਨਵਰਾਂ ਦਾ ਅਨਾਥ ਆਸ਼ਰਮ?
ਸਰਕਾਰੀ ਨੇਮਾਂ (ਰਿਕੋਗਨਿਸ਼ਨ ਆਫ਼ ਜ਼ੂ ਰੂਲਜ਼, 2009) ਮੁਤਾਬਕ ਜੰਗਲੀ ਜਾਨਵਰਾਂ ਨਾਲ ਕਿਸੇ ਵੀ ਕਿਸਮ ਦੀ ਛੇੜਖਾਨੀ ਵਜੋਂ ਕਨੂੰਨੀ ਕਾਰਵਾਈ ਹੋ ਸਕਦੀ ਹੈ।
ਇਹ ਗੱਲ ਲੰਮੇ ਸਮੇਂ ਤੋਂ ਜੰਗਲੀ ਜੀਵਾਂ ਨਾਲ ਰਿਸ਼ਤਾ ਰੱਖਣ ਵਾਲੇ ਪਸ਼ੂ ਪ੍ਰੇਮੀ ਲਈ ਦਿਲ ਤੋੜਨ ਵਾਲੀ ਗੱਲ ਹੈ।
ਬਾਬਾ ਆਮਟੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ 44 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਹੇਮਾਲਕਸਾ ਹੁਣ ਇੱਕ ਦਿਲਕਸ਼ ਥਾਂ ਬਣ ਗਿਆ ਹੈ।
ਬੁਰਹਾਨ ਦੀ ਫੋਟੋ 'ਤੇ ਪੰਜਾਬ 'ਚ ਚਰਚਾ ਕਿਉਂ ?
ਕਿਵੇਂ ਕਾਗਜ਼ੀ ਸ਼ੇਰ ਬਣ ਗਿਆ ਹੈ ਸਪੈਸ਼ਲ ਮੈਰਿਜ ਐਕਟ
1972 ਵਿੱਚ ਬਾਬਾ ਆਮਟੇ ਨੇ ਡਾ. ਮਨਡਾ ਆਮਟੇ ਤੇ ਆਪਣੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਆਦੀਵਾਸੀਆਂ ਦੀ ਭਲਾਈ ਲਈ ਇਹ ਕਾਰਜ ਇਸ ਦੂਰ ਵਸਦੇ ਜਿਲ੍ਹੇ ਗਡਚਿਰੋਲੀ ਵਿੱਚ ਸ਼ੁਰੂ ਕੀਤਾ।
40 ਸਾਲਾਂ ਤੋਂ ਚਲਾ ਰਹੇ ਹਨ ਅਨਾਥ ਆਸ਼ਰਮ
ਅੱਗੇ ਜਾ ਕੇ ਉਨ੍ਹਾਂ ਪੜਾਉਣਾ ਵੀ ਸ਼ੁਰੂ ਕਰ ਦਿੱਤਾ ਤੇ ਰੋਜ਼ੀ ਰੋਟੀ ਦੇ ਬਦਲਵੇਂ ਸਾਧਨ ਵੀ ਸਿਰਜਣੇ ਸ਼ੁਰੂ ਕਰ ਦਿੱਤੇ ਤਾਂ ਕਿ ਪਸ਼ੂਆਂ ਤੇ ਇਨਸਾਨਾਂ ਵਿਚਕਾਰ ਤਾਲਮੇਲ ਕਾਇਮ ਕੀਤਾ ਜਾ ਸਕੇ।