Political Science, asked by sukhikulana783, 5 months ago

ਕਾਰਪੋਰੇਟ ਪ੍ਰਚੂਨ ਲੜੀ ਨੂੰ ਹੋਰ ਵੀ ਕਿਹਾ ਜਾਂਦਾ ਹੈੇ। *​

Answers

Answered by akanksha2614
11

Answer:

ਪਰੀਵਾਰਕ ਰਿਸ਼ਤਿਆਂ ਵਿੱਚ ਵੱਧਦੀ ਕੁੜੱਤਣ ਅਤੇ ਦੂਰੀਆਂ।

ਆਖਰੀ ਕਿਸ਼ਤ

(ਲੜੀ ਜੋੜਨ ਲਈ ਕਿਸ਼ਤ ਨੰਬਰ 1 ਅਤੇ ਕਿਸ਼ਤ ਨੰਬਰ 2 ਪੜ੍ਹੋ ਜੀ)

. . ਪਰੀਵਾਰਾਂ ਵਿੱਚ ਆਮ ਕਰਕੇ ਤੂੰ ਤੂੰ, ਮੈਂ ਮੈਂ ਦਾ ਕਲਹ-ਕਲੇਸ਼, ਘਰ ਦੀ ਰਸੋਈ ਤੋਂ ਸੁਰੂ ਹੁੰਦਾ ਹੈ। ਨਵੀਂ ਆਈ ਨੂੰਹ ਰਾਣੀ ਨੂੰ ਰਸੋਈ ਵਿੱਚ ਖਾਣ ਸਮੱਗਰੀ ਬਨਾਉਣ ਬਾਰੇ ਜਾਣਕਾਰੀ ਨਾ ਹੋਣਾ, ਰਾਸ਼ਨ-ਪਾਣੀ ਬਨਣ-ਬਨਾਉਣ ਬਾਰੇ ਪੂਰਾ ਗਿਆਨ ਨਾ ਹੋਣ ਕਰਕੇ ਖਾਣੇ ਵਿੱਚ ਲੂਣ-ਸਲੂਣਾ, ਮਿੱਠਾ ਵੱਧ-ਘੱਟ ਹੋ ਜਾਂਦਾ ਹੈ ਤਾਂ ਖਾਣ ਵਾਲੇ ਨੇ ਆਪਣੇ ਸੁਆਦ ਨੂੰ ਪੂਰਾ ਕਰਨ ਲਈ ਆਵਾਜ਼ ਤਾਂ ਮਾਰਨੀ ਹੋਈ। ਇਹੀ ਆਵਾਜ਼ ਦੇਣ ਦਾ ‘ਅੰਦਾਜ਼’ ਹੀ ਕਈ ਵਾਰ ਕੜਵਾਹਟ ਦਾ ਕਾਰਨ ਬਣ ਜਾਂਦਾ ਹੈ।

. . ਇਹਨਾਂ ਹਾਲਤਾਂ ਵਿੱਚ ਦੋਨੋਂ ਧਿਰਾਂ ਵਲੋਂ ਸਿਆਣਪ ਵਰਤਣ ਦੀ ਲੋੜ ਹੈ, ਨੂੰਹ ਰਾਣੀ ਆਪਣਾ ਫਰਜ਼ ਸਮਝਦੀ ਹੋਈ ਅਗਾਂਹ ਵਾਸਤੇ ਸਮਝਦਾਰੀ ਵਰਤੇ ਅਤੇ ਨਾਲ ਹੀ ਖਾਣ ਵਾਲੇ ਵੀ ਹਲੀਮੀ, ਪਿਆਰ, ਸਬਰ, ਸੰਤੋਖ ਨਾਲ ਆਪਣੀ ਲੋੜ ਬਾਰੇ ਨਵੇਂ ਜੀਅ ਨੂੰ ਦੱਸਣਾ ਕਰਨ ਜਾਂ ਦੱਸ ਦੇਣ।

**** ਕੋਈ ਵੀ ਘਰ-ਪਰੀਵਾਰ, ਤੱਦ ਤੱਕ ਇੱਕ ਰਸ, ਇੱਕ ਤਾਲ ਵਿੱਚ ਨਹੀਂ ਚੱਲ ਸਕਦਾ, ਜੱਦ ਤੱਕ ਪਰੀਵਾਰ ਦੇ ਸਾਰੇ ਜੀਆਂ ਵਿੱਚ ਏਕਤਾ, ਪਿਆਰ, ਥਪਾਕ ਨਹੀਂ ਹੋਏਗਾ।

. . ਵੱਡਿਆਂ ਨੂੰ ਬਣਦਾ ਆਦਰ ਮਾਣ ਸਤਿਕਾਰ ਦਿੱਤਾ ਜਾਵੇ।

. . ਪਰੀਵਾਰ ਦੇ ਸਾਰੇ ਵੱਡੇ ਛੋਟੇ ਮੈਂਬਰ ਆਪੋ ਆਪਣੇ ਫਰਜ਼ਾਂ ਨੂੰ ਸਮਝਦੇ ਹੋਣ ਅਤੇ ਆਪਣੀ ਬਣਦੀ ਜਿੰਮੇਂਵਾਰੀ ਨੂੰ ਨਿਭਾਉਣਾ ਕਰਨ।

. . ਪਰੀਵਾਰ ਵਿੱਚ ਕੋਈ ਵੀ ਜੀਅ, ਕਿਸੇ ਦੂਸਰੇ ਮੈਂਬਰਾਂ ਨਾਲ ਕਿਸੇ ਤਰਾਂ ਦਾ ਵਿਤਕਰਾ ਨਾ ਕਰੇ।

. . ਘਰ-ਪਰੀਵਾਰ ਵਿੱਚ ‘ਮਰਦ’ ਘਰ ਤੋਂ ਬਾਹਰਲਾ ਕੰਮ ਕਰਦੇ ਹਨ ਅਤੇ ‘ਔਰਤਾਂ’ ਘਰ-ਪਰੀਵਾਰ ਦੇ ਘਰਾਂ ਵਿੱਚ ਅੰਦਰਲੇ ਕੰਮ ਕਰਦੀਆਂ ਹਨ।

. . ਬਹੂ-ਬੇਟਾ ਜਵਾਨ ਹਨ। ਉਹਨਾਂ ਨੂੰ ਆਪਣੇ ਘਰ-ਪਰੀਵਾਰ ਦੇ ਖਰਚੇ ਵਾਸਤੇ ਨੌਕਰੀ ਵੀ ਕਰਨੀ ਹੋਵੇਗੀ।

. .’ਮਾਂ-ਬਾਪ’ ਦੇ ਪ੍ਰਤੀ ਵੀ ਉਹਨਾਂ ਦੇ ਆਪਣੇ ਫਰਜ਼ ਹਨ।

. . ਇਹਨਾਂ ਸਾਰੀਆਂ ਸਥਿੱਤੀਆਂ, ਗੱਲਾਂ-ਬਾਤਾਂ, ਸੰਬੰਧਾਂ, ਰਿਸ਼ਤਿਆਂ ਦਾ ਖਿਆਲ ਰੱਖਿਆ ਜਾਏ ਤਾਂ ਸਾਡੀ ਇਸੇ ਧਰਤੀ/ਜ਼ਮੀਂਨ ਉੱਪਰ ਸਾਡਾ ਘਰ ‘ਸਵੱਰਗ’ ਹੈ, ਵਰਨਾ ਉਹੀ ਘਰ ਕਿਸੇ ‘ਨਰਕ’ ਤੋਂ ਘੱਟ ਨਹੀਂ।

Explanation:

please mark me as brainlist answer

Answered by hoshini83
1

Answer:

ur answer is in the above pic hope that helps you have a nice day ahead

Attachments:
Similar questions