ਧਰਤੀ ਦੀ ਉਪਰੀ ਮਿੱਟੀ ਦੀ ਪਰਧ ਦਾ ਹਟਣਾ_______ ਕਹਾਉਂਦਾ ਹੈ
Answers
Answer:
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਧਰਤੀ
ਧਰਤੀ ਦਾ ਖਗੋਲੀ ਚਿੰਨ੍ਹ
A planetary disk of white cloud formations, brown and green land masses, and dark blue oceans against a black background. The Arabian peninsula, Africa and Madagascar lie in the upper half of the disk, while Antarctica is at the bottom.
"ਨੀਲਾ ਬੰਟਾ", ਅਪੋਲੋ 17 ਤੋਂ ਲਈ ਗਈ
ਧਰਤੀ ਦੀ ਤਸਵੀਰ
ਪਦਵੀਆਂ
ਬਦਲਵੇਂ ਨਾਮ
ਭੋਂ, ਪ੍ਰਿਥਵੀ, ਅਰਥ
ਗ੍ਰਹਿ-ਪਥੀ ਵਿਸ਼ੇਸ਼ਤਾਵਾਂ
ਯੁੱਗ J2000.0
ਅਰਧ-ਮੁਖੀ ਧੁਰੀ
149,598,261 ਕਿ.ਮੀ.
1.00000261 AU
ਅਕੇਂਦਰਤਾ
0.01671123
ਗ੍ਰਹਿ-ਪਥੀ ਕਾਲ
੩੬੫.੨੫੬੩੬੩੦੦੪ ਦਿਨ
1.000017421 ਸਾਲ
ਔਸਤ ਗ੍ਰਹਿ-ਪਥੀ ਗਤੀ
੨੯.੭੮ ਕਿ.ਮੀ. /s
107,200 ਕਿ.ਮੀ./ਘੰਟਾ
ਔਸਤ ਬੇਤਰਤੀਬੀ
357.51716°
ਢਾਲ
7.155°, ਸੂਰਜ ਦੀ ਭੂ-ਮੱਧ ਰੇਖਾ ਨਾਲ
1.57869°, ਸਥਾਈ ਤਲ ਨਾਲ
ਸਮੀਪਕ-ਬਿੰਦੂ ਦਾ ਤਰਕ
114.20783°
ਉਪ-ਗ੍ਰਹਿ
੧ ਕੁਦਰਤੀ (ਚੰਦਰਮਾ)
੮,੩੦੦+ ਮਨੁੱਖੀ
ਭੌਤਿਕ ਵਿਸ਼ੇਸ਼ਤਾਵਾਂ
ਔਸਤ ਅਰਧ-ਵਿਆਸ
੬,੩੭੧.੦ ਕਿ.ਮੀ.
ਭੂ-ਮੱਧ ਰੇਖਾਈ ਅਰਧ-ਵਿਆਸ
੬,੩੭੮.੧ ਕਿ.ਮੀ.[1]
ਧਰੁਵੀ ਅਰਧ-ਵਿਆਸ
੬,੩੫੬.੮ ਕਿ.ਮੀ.
ਚੌਰਸਤਾ
੦.੦੦੩੩੫੨੮
ਘੇਰਾ
੪੦,੦੭੫.੦੧੭ ਕਿ.ਮੀ. (ਭੂ-ਮੱਧ ਰੇਖਾਈ)[2]
40,007.86 km (ਦੁਪਹਿਰ ਰੇਖਾਈ)
ਸਤਹੀ ਖੇਤਰਫਲ
੫੧੦,੦੭੨,੦੦੦ ਕਿ.ਮੀ.2
੧੪੮,੯੪੦,੦੦੦ ਕਿ.ਮੀ.2 ਜ਼ਮੀਨ (੨੯.੨ %)
੩੬੧,੧੩੨,੦੦੦ ਕਿ.ਮੀ.2 ਪਾਣੀ (੭੦.੮ %)
ਆਇਤਨ
1.08321×1012 ਕਿ.ਮੀ.3
ਭਾਰ
੫.੯੭੩੬×1024 kg[1]
ਔਸਤ ਘਣਤਾ
੫.੫੧੫ g/cm3
ਭੂ-ਮੱਧ ਰੇਖਾਈ ਸਤਹੀ ਗੁਰੂਤਾ
੯.੭੮੦੩੨੭ [[ਮੀਟਰ/ਸਕਿੰਟ2]]
੦.੯੯੭੩੨ g
ਨਛੱਤਰੀ ਗੇੜ ਕਾਲ
੦.੯੯੭੨੬੯੬੮ d
੨੩h ੫੬m ੪.੧੦੦s
ਭੂ-ਮੱਧ ਰੇਖਾਈ ਗੇੜ ਵੇਗ
1674.4 km/h
ਧੁਰਾ ਝੁਕਾਅ
੨੩°੨੬'੨੧".4119
ਪ੍ਰਤਿਬਿੰਬ ਗੁਣਾਂਕ
੦.੩੬੭ (geometric)
੦.੩੦੬ (ਬਾਂਡ)
ਸਤਹੀ ਤਾਪਮਾਨ
min mean max
੧੮੪ K ੨੮੭.੨ K ੩੩੧ K
−੮੯.੨ °C ੧੪ °C ੫੭.੮ °C
ਵਾਯੂਮੰਡਲ
ਸਤਹੀ ਦਬਾਅ
੧੦੧.੩੨੫ ਕਿ.ਪਾ. (MSL)
ਬਣਤਰ
੭੮.੦੮% ਨਾਈਟ੍ਰੋਜਨ (N2) (ਖੁਸ਼ਕ ਹਵਾ)
20.95% ਆਕਸੀਜਨ (O2)
੦.੯੩% ਆਰਗਨ
੦.੦੩੮% ਕਾਰਬਨ ਡਾਈਆਕਸਾਈਡ
ਲਗਭਗ ੧% ਵਾਸ਼ਪ (ਜਲਵਾਯੂ ਨਾਲ ਬਦਲਦੀ)
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ।
ਜੀਵਨ ਦਾ ਮੂਲ ਸਿਧਾਂਤ
ਧਰਤੀ ਦੀਆਂ ਪਰਤ
ਹਵਾਲੇ
Last edited 3 months ago by Satdeepbot
RELATED PAGES
ਵਾਯੂਮੰਡਲ
ਪੇਪੜੀ (ਭੋਂ ਵਿਗਿਆਨ)
ਧਰਤੀ ਦਾ ਢਾਂਚਾ
ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ।
ਪਰਦਾ ਨੀਤੀ ਵਰਤੋਂ ਦੀਆਂ ਸ਼ਰਤਾਂਡੈਸਕਟਾਪ
Answer:
Sorry but I can't understand this language