Hindi, asked by nishurajput02497, 4 months ago

ਲੰਦਨ ਦੇ ਲੋਕਾ ਦਾ ਵਿਹਾਰ ਕਿਹੋ ਜਿਹਾ ਹੈ

Answers

Answered by karthikathangam1
9

Answer:

l don't understand this language what is this language

Answered by KaurSukhvir
0

Answer:

'ਲੰਦਨ ਅਤੇ ਲੰਦਨ ਦੇ ਲੋਕ' ਪਾਠ ਅੰਸ਼ ਵਿੱਚ ਲੰਦਨ ਦੇ ਲੋਕਾ ਦੇ ਵਿਹਾਰ ਬਾਰੇ ਦੱਸਿਆ ਗਿਆ ਹੈ|

Explanation:

  • ਲੰਦਨ ਦੇ ਲੋਕਾਂ ਦਾ ਧਰਮ ਖਾਣਾ ਪੀਣਾ ਤੇ ਖੁਸ਼ ਰਹਿਣਾ|  ਇਹਨਾਂ ਦੇ ਨਿਯਮ ਸ਼ਕਲ ਸੁਆਰ ਕੇ ਰੱਖਣੀ, ਬਿਨਾਂ ਲੋੜ ਤੋਂ ਬੋਲਣਾ ਨਹੀਂ, ਰਾਹ ਜਾਂਦਿਆਂ ਦਾ ਪੱਲਾ ਛੁਹ ਜਾਵੇਂ ਤਾਂ ਮਾਫ਼ੀ ਮੰਗਣੀ  ਅਤੇ ਦੁਆਨੀ ਦੀ ਚੀਜ਼ ਦਾ ਮੁੱਲ ਚੁਆਨੀ ਨਹੀਂ ਕਹਿਣਾ।
  • ਲੰਦਨ ਦੇ ਲੋਕ ਬਿਨਾਂ ਲੋੜ ਤੋਂ ਝੂਠ ਨਹੀਂ ਬੋਲਦੇ ਤੇ ਮਿੱਤਰਤਾ ਸਿਰਫ ਹੱਸਣ ਖੇਡਣ, ਵਕਤ ਲੰਘਾਉਣ ਤੇ ਗੁਣ ਗ੍ਰਹਿਣ ਕਰਨ ਲਈ ਕਰਦੇ ਹਨ।
  • ਉਨ੍ਹਾਂ ਲਈ ਮਿੱਤਰਤਾ ਦਾ ਮਤਲਬ ਨਾਨਕੇ ਦਾਦਕੇ, ਸਾਕ- ਸਬੰਧ, ਤਨਖਾਹ, ਪੈਂਨਸ਼ਨ, ਮੁਰੱਬੇ ਅਤੇ ਮੁੱਡੇ ਕੁੜੀਆ ਦੀ ਗਿਣਤੀ ਪੁੱਛ ਕੇ ਮੁਕਾਬਲਾ ਨਹੀਂ ਹੈ।
  • ਲੰਦਨ ਦੇ ਲੋਕ ਵਿੱਦਿਆ ਅਤੇ ਗੁਣ ਦੀ ਪੂਜਾ ਮੰਦਰ, ਸਿਨੇਮਾ, ਥੀਏਟਰ, ਚਿਤਰਸ਼ਲਾ ਅਤੇ ਪੁਸਤਕਾਲਾ ਜਾ ਕੇ ਕਰਦੇ ਹਨ।
  • ਲੰਦਨ ਦੇ ਲੋਕਾਂ ਲਈ ਅਖ਼ਬਾਰ ਇੱਕ ਨਿੱਤਨੇਮ ਹੈ।

Similar questions