ਪੂਰਾ
ਬਜ਼ੁਰਗ ਨੇ ਸੜਕ ਵੱਲ ਵੇਖਿਆ ਤੇ ਮੁੰਡੇ ਨੂੰ ਕਹਿਣ ਲੱਗਾ, “ਬਈ ਹੁਸ਼ਿਆਰ ਹੋ ਜਾ। ਇਹ ਗਾਂ
ਫੜਨੀ ਹੈ, ਅੱਗੇ ਹੋ ਕੇ। ਦੂਜੇ ਹੀ ਪਲ ਛਾਲ ਮਾਰ ਕੇ ਉਹ ਦੋਵੇ ਰਾਹ ਵਿੱਚ ਆ ਗਏ ਤੇ
ਬਾਹਾਂ ਖਿਲਾਰ ਕੇ ਗਾਂ ਦੇ ਮੂਹਰੇ ਡਟ ਗਏ। ਗਾਂ ਦਾ ਧਿਆਨ ਬਜ਼ੁਰਗ ਵੱਲ ਸੀ ਤੇ ਮੁੰਡੇ ਨੇ
ਅੱਗੇ ਹੋ ਕੇ ਗਾਂ ਦੇ ਗਲ ਵਿੱਚ ਲਮਕਦਾ ਰੱਸਾ ਫੜ ਲਿਆ। ਗਾਂ ਨੂੰ ਉਹਨਾਂ ਨੇ ਕਾਬੂ ਕਰ
ਲਿਆ। ਮੁੰਡੇ ਦੇ ਨਾਲ ਉਸ ਬਜ਼ੁਰਗ ਨੇ ਹੱਥ ਪੁਆਇਆ ਤੇ ਗਾਂ ਨੂੰ ਭੱਜਣ ਨਹੀਂ ਦਿੱਤਾ। ਐਨੀ
ਦੇਰ ਨੂੰ ਗਾਂ ਦਾ ਮਾਲਕ ਆ ਗਿਆ। ਉਸਨੇ ਦੋਹਾਂ ਦਾ ਧੰਨਵਾਦ ਕੀਤਾ।
ਉਪਰੋਕਤ ਪੈਰੇ ਦੇ ਅਨੁਸਾਰ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਕਰੋ।
(5xl=5)
ਪ੍ਰਸ਼ਨ ਉ ਬਜ਼ੁਰਗ ਨੇ ਕਿਸ ਵੱਲ ਵੇਖਿਆ ?
ਸੜਕ ਵੱਲ
ਅ. ਦਰਖਤ ਵੱਲ
ਬ, ਮੰਡੇ ਵੱਲ
ਪ੍ਰਸ਼ਨ -“ਬਈ ਹੁਸ਼ਿਆਰ ਹੋ ਜਾ। ਇਹ ਗਾਂ ਫੜਨੀ ਹੈ, ਅੱਗੇ ਹੋ ਕੇ। ਇਹ ਸ਼ਬਦ ਕਿਸ
ਨੇ ਕਿਸ ਨੂੰ ਕਹੇ ।
ਮੁੰਡੇ ਨੇ ਆਪਣੀ ਮਾਂ ਨੂੰ ਕਹੇ ।
ਅ. ਮੁੰਡੇ ਨੇ ਦਾਦੀ ਨੂੰ ਕਹੇ।
ਏ. ਬਜੁਰਗ ਨੇ ਮੁੰਡੇ ਨੂੰ ਕਹੇ।
ਪ੍ਰਸ਼ਨ - ਗਾਂ ਦਾ ਧਿਆਨ ਕਿਸ ਵੱਲ ਸੀ ?
ਬ, ਮੁੰਡੇ ਵੱਲ
ਅ. ਘਾਹ ਖਾਣ ਵੱਲ
ਏ. ਬਜ਼ੁਰਗ ਵੱਲ
ਪ੍ਰਸ਼ਨ -ਮੁੰਡੇ ਨੇ ਅੱਗੇ ਹੋ ਕੇ ਕੀ ਕੀਤਾ ?
ਬ.
ਰੋਟੀ ਖਾਧੀ
ਅ. ਵਲ ਖਾਧੇ ਤੇ ਪਾਣੀ ਪੀਤਾ
. ਗਾਂ ਦੇ ਗਲ ਵਿੱਚ ਲਮਕਦਾ ਰੱਸਾ ਫੜ ਲਿਆ।
ਪ੍ਰਸ਼ਨ ਹ- ਬਜ਼ੁਰਗ ਤੇ ਮੁੰਡੇ ਦਾ ਧੰਨਵਾਦ ਕਿਸਨੇ ਕੀਤਾ ?
ਬ.
ਗਾਂ ਨੇ
ਅ. ਮਾਲਕ ਨੇ
. ਮੁੰਡੇ ਨੇ
I ॥
Page 1 of 2
Answers
Answered by
1
Answer:
ੳ -ਮੁੰਡੇ ਵਲ
ਅ- ਬਜੁਰਗ ਨੇ ਮੁੰਡੇ ਨੂੰ
ੲ- ਬਜੁਰਗ ਵਲ
ਸ- ਗਾਂ ਦੇ ਗਲ ਵਿੱਚ ਲਮਕਦਾ ਰਸਾ ਫੜ ਲਿਆ
ਹ- ਗਾਂ ਦੇ ਮਾਲਕ ਨੇ
Explanation:
ਲਓ ਜੀ
Similar questions