Computer Science, asked by sahilpreetsingh891, 7 months ago


ਕੰਡੀਸ਼ਨਲਫਾਰਮੈਟਿੰਗ ਕੀ ਹੈ ?​

Answers

Answered by prabhjotkaur2423
0

Answer

ਕੰਡੀਸ਼ਨਲ ਫਾਰਮੈਟਿੰਗ ਨੂੰ ਅਸੀਂ ਆਪਣੀ ਜ਼ਰੂਰਤ ਅਨੁਸਾਰ ਕਿਸੇ ਸੈੱਲ ਉੱਤੇ ਇੱਕ ਜਾਂ ਇੱਕ ਤੋਂ ਵੱਧ ਨਿਯਮ ਲਗਾ ਕੇ ਲਾਗੂ ਕਰ ਸਕਦੇ ਹਾਂ

Similar questions