Math, asked by sukhchain1200, 5 months ago



(ਉ) ਅਰਕ' ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ

(ਅ) ‘ਸਦਾਚਾਰ` ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ।

“ਜਿਨ੍ਹਾਂ ਲੋਕਾਂ ਦਾ ਕੋਈ ਪੱਕਾ ਟਿਕਾਣਾ ਨਾ ਹੋਵੇ' ਲਈ ਇੱਕ ਢੁਕਵਾਂ ਸ਼ਬਦ ਲਿਖੋ ।

Answers

Answered by gurman1234567
5

Answer:

(ੳ) ਮੁਸ਼ਕਲ ਦੇ ਨਾਲ ਕਿਸੇ ਚੀਜ਼ ਨੂੰ ਕਿਸੇ ਚੀਜ਼ ਵਿਚੋਂ ਬਾਹਰ ਕੱਢਣਾ ।

ਵਾਕ=ਬਾਂਦਰ ਦੇ ਹੱਥ ਪਤੀਲੇ ਵਿਚੋਂ ਅਰਕ ਨਾਲ ਕੱਢੇ ਗਏ।

(ਅ) ਅਨੈਤਿਕਤਾ ,ਦੁਰਾਚਾਰ

(ੲ) ਬੇਘਰ

please mark me as brainlist

Similar questions