ਸੱਠੀ ਦੇ ਚੌਲ ਖਾਵੋਨਾ। ਮੁਹਾਵਰੇ ਦਾ ਅਰਥ।
Answers
Answered by
3
ਸੱਠੀ ਦੇ ਚੌਲ ਖੁਆਉਣੇ ਮੁਹਾਵਰਾ ਕਿਹੜੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ ?
Answered by
0
Answer:
'ਸੱਠੀ ਦੇ ਚੌਲ ਖਾਵੋਨਾ' ਮੁਹਾਵਰੇ ਦਾ ਅਰਥ 'ਝਾੜ-ਝੰਬ ਕਰਨੀ' |
Explanation:
- ਮੁਹਾਵਰੇ ਕਿਸੇ ਵੀ ਭਾਸ਼ਾ ਦਾ ਇਕ ਮਹੱਤਵਪੂਰਨ ਹਿੱਸਾ ਹਨ। ਲੋਕ ਜੀਵਨ ਨਾਲ ਸੰਬੰਧਿਤ ਹੋਣ ਕਰਕੇ ਕਿਸੇ ਵੀ ਭਾਸ਼ਾ ਦੇ ਮੁਹਾਵਰੇ ਦੀ ਤਹਿ ਤੱਕ ਉਹੀ ਪਹੁੰਚ ਸਕਦਾ ਹੈ, ਜਿਸਦੀ ਉਹ ਬੋਲੀ ਮਾਤ ਭਾਸ਼ਾ ਹੋਵੇ।
- ਗੈਰ ਭਾਸ਼ੀ ਵਿਅਕਤੀ ਮੁਹਾਵਰਿਆਂ ਦੀ ਤਹਿ ਤੱਕ ਨਹੀਂ ਪਹੁੰਚ ਸਕਦਾ। ਲੋਕ ਜੀਵਨ ਵਿੱਚ ਪੇਂਡੂ ਇਸਤਰੀਆਂ ਮੁਹਾਵਰੇ ਘੜਨ ਵਿੱਚ ਜ਼ਿਆਦਾ ਹਿੱਸਾ ਪਾਉਂਦੀਆਂ ਹਨ। ਠੁੱਕ ਨਾਲ ਗੱਲ ਕਰਨ ਵਾਲੀ ਔਰਤ ਜਿਵੇਂ ਬਿਰਧ ਹੁੰਦੀ ਜਾਵੇਗੀ ਉਸਦੀ ਮੁਹਾਵਰੇ ਸਿਰਜਣ ਦੀ ਸ਼ਕਤੀ ਵੱਧਦੀ ਜਾਂਦੀ ਹੈ।
- ਮੁਹਾਵਰਿਆਂ ਦਾ ਸਬੰਧ ਵੱਖ ਵੱਖ ਖੇਤਰਾਂ ਨਾਲ ਹੈ। ਪੰਜਾਬੀ ਦੇ ਕਈ ਮੁਹਾਵਰੇ ਕਿਤਿਆ ਨਾਲ ਸਬੰਧਿਤ ਹੈ।
ਦਿੱਤੇ ਮੁਹਾਵਰੇ 'ਸੱਠੀ ਦੇ ਚੌਲ ਖਾਵੋਨਾ' ਦਾ ਅਰਥ ਝਾੜ-ਝੰਬ ਕਰਨੀ |
ਇਸ ਮੁਹਾਵਰੇ ਨੂੰ ਵਾਕ ਵਿੱਚ ਇਸ ਤਰ੍ਹਾਂ ਵਰਤਿਆ ਜਾ ਸਕਦਾ ਹੈ :-
ਕੁਝ ਦਿਨਾ ਤੋਂ ਜਸਪ੍ਰੀਤ ਪੜ੍ਹਾਈ ਨਹੀਂ ਕਰ ਰਿਹਾ ਸੀ । ਇਸ ਲਈ ਉਸਦੇ ਪਿਤਾ ਜੀ ਨੂੰ ਸੱਠੀ ਦੇ ਚੌਲ ਖੁਆਉਣ ਲਈ ਮਜ਼ਬੂਰ ਹੋਣਾ ਪਿਆ ।
Similar questions