ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਲਿਖੋ
Answers
Answered by
4
Answer:
ਹੇਠਾਂ ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹਨ:
1)ਪ੍ਰਤੀਨਿਧ ਲੋਕਾਂ ਦੁਆਰਾ ਚੁਣੇ ਜਾਂਦੇ ਹਨ।
2) ਲੋਕਾਂ ਨੂੰ ਬੋਲਣ ਦਾ ਅਧਿਕਾਰ ਮਿਲਦਾ ਹੈ।
3)ਲੋਕਾਂ ਨੂੰ ਚੋਣ ਕਰਨ ਦੇ ਮੌਕੇ ਮਿਲਦੇ ਹਨ।
4)ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਮਿਲਦਾ ਹੈ।
5)ਸੁਤੰਤਰ ਨਿਆਂਪਾਲਿਕਾ
Proud to write in Punjabi language
Similar questions