Hindi, asked by bossabhay761, 3 months ago

ਭੋਜਨ ਦੇ ਮੁੱਖ ਕੰਮ ਦੱਸੋ ?​

Answers

Answered by Anonymous
5

Answer:

ਭੋਜਨ ਸਾਡੇ ਸਰੀਰ 'ਚ ਜਾ ਕੇ ਤਿੰਨ ਮੁੱਖ ਕੰਮ ਕਰਦਾ ਹੈ - ਸਰੀਰ ਨੂੰ ਤਾਕਤ ਦੇਣੀ, ਸਰੀਰ ਦੇ ਟੁੱਟ-ਭੱਜ ਚੁੱਕੇ ਸੈੱਲਜ਼ ਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨਾ ਅਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ। ਇਸ ਪੱਖੋਂ ਪ੍ਰੋਟੀਨ ਦੀ ਮਹੱਤਤਾ ਦੋ ਗੱਲਾਂ ਲਈ ਅਹਿਮ ਹੈ। ਇਕ ਤਾਂ ਜਦੋਂ ਬੱਚਾ ਵਿਕਾਸ ਕਰ ਰਿਹਾ ਹੁੰਦਾ ਹੈ ਅਤੇ ਬੱਚੇ ਦਾ ਭਾਰ ਵਧ ਰਿਹਾ ਹੁੰਦਾ ਹੈ, ਉਸ ਸਮੇਂ ਬੱਚੇ ਦੀਆਂ ਮਾਸਪੇਸ਼ੀਆਂ ਤੇ ਸਰੀਰਕ ਅੰਗਾਂ ਦੇ ਵਾਧੇ ਲਈ ਪ੍ਰੋਟੀਨ ਦੀ ਬੇਹੱਦ ਲੋੜ ਹੁੰਦੀ ਹੈ। ਰੋਜ਼ਾਨਾ ਸਰੀਰ ਦੀ ਥਕਾਵਟ ਦੂਰ ਕਰਨ ਲਈ ਵੀ ਪ੍ਰੋਟੀਨ ਮਹੱਤਵਪੂਰਨ ਤੱਤ ਹੈ।

Answered by Anonymous
12

Answer:

can't understand language

Explanation:

sorry

Similar questions