India Languages, asked by bs5726772, 5 months ago

ਭਾਰਤ ਦੀ ਪਹਿਲੀ ਰਾਸ਼ਟਰਪਤੀ ਮਹਿਲਾ ਕੌਣ ਸੀ? ​

Answers

Answered by Anonymous
64

ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ

ਕਿਸੇ ਹੋਰ ਬੋਲੀ ਵਿੱਚ ਪੜ੍ਹੋ

ਨਿਗਰਾਨੀ ਰੱਖੋ

ਸੋਧੋ

# ਨਾਮ ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ ਉਪ-ਰਾਸ਼ਟਰਪਤੀ ਹੋਰ ਜਾਣਕਾਰੀ

1 ਡਾ ਰਾਜੇਂਦਰ ਪ੍ਰਸਾਦ

(1884–1963) Food Minister Rajendra Prasad during a radio broadcast in Dec 1947 cropped.jpg 26 ਜਨਵਰੀ 1950 13 ਮਈ 1962 ਸਰਵੇਪੱਲੀ ਰਾਧਾਕ੍ਰਿਸ਼ਣਨ ਭਾਰਤੀ ਰਾਸ਼ਟਰਪਤੀ ਚੋਣਾਂ, 1952 & ਭਾਰਤੀ ਰਾਸ਼ਟਰਪਤੀ ਚੋਣਾਂ, 1957

ਬਿਹਾਰ ਪ੍ਰਾਂਤ ਤੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ[1][2] ਇਹਨਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ।[3] ਇਹ ਅਜਿਹੇ ਰਾਸ਼ਟਰਪਤੀ ਸਨ ਜੋ ਕਿ ਦੋ ਵਾਰ ਰਾਸ਼ਟਰਪਤੀ ਬਣੇ।[4]

2 ਸਰਵੇਪੱਲੀ ਰਾਧਾਕ੍ਰਿਸ਼ਣਨ

(1888–1975) Radhakrishnan.jpg 13 ਮਈ 1962 13 ਮਈ 1967 ਜ਼ਾਕਿਰ ਹੁਸੈਨ ਭਾਰਤੀ ਰਾਸ਼ਟਰਪਤੀ ਚੋਣਾਂ, 1962

ਇਹ ਦਾਰਸ਼ਨਿਕ, ਲੇਖਕ, ਆਂਧਰਾ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ|[5] ਇਹ ਪੋਪ ਪਾਲ 6 ਦੀ ਗੋਲਡਨ ਆਰਮ ਦੇ ਮੈਂਬਰ ਰਹੇ|[6]

3 ਜ਼ਾਕਿਰ ਹੁਸੈਨ

(1897–1969) Dr Zakir Hussain.jpg 13 ਮਈ 1967 3 ਮਈ 1969 ਵਰਾਹਗਿਰੀ ਵੇਂਕਟ ਗਿਰੀ ਭਾਰਤੀ ਰਾਸ਼ਟਰਪਤੀ ਚੋਣਾਂ, 1967

ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ ਆਪ ਨੂੰ ਪਦਮ ਵਿਭੂਸ਼ਨਅਤੇ ਭਾਰਤ ਰਤਨ ਨਾਂ ਨਿਵਾਜਿਆ ਗਿਆ।[7] ਇਹ ਆਪਣੇ ਸੇਵਾ ਕਾਲ ਦੇ ਸਮੇਂ ਦੇ ਪੂਰਾ ਹੋਣ ਤੋਂ ਪਹਿਲਾ ਹੀ ਮਰ ਗਏ।

ਵਰਾਹਗਿਰੀ ਵੇਂਕਟ ਗਿਰੀ *

(1894–1980) 3 ਮਈ 1969 20 ਜੁਲਾਈ 1969 ਇਹਨਾਂ ਨੂੰ ਡਾ.ਜ਼ਕਿਰ ਹੁਸੈਨ ਦੀ ਮੌਤ ਹੋ ਜਾਣ ਕਾਰਨ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ।[8] ਇਹਨਾਂ ਨੇ ਰਾਸ਼ਟਰਪਤੀ ਦੀ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ|

ਮੁਹੰਮਦ ਹਿਦਾਇਤੁੱਲਾਹ *

(1905–1992) 20 ਜੁਲਾਈ 1969 24 ਅਗਸਤ 1969 ਇਹ ਭਾਰਤ ਦੇ ਚੀਫ ਜਸਟਿਸ ਰਹੇ ਅਤੇ ਆਪ ਨੂੰ ਬਰਤਾਨੀਆ ਸਰਕਾਰ ਨੇ 'ਆਰਡਰ ਆਫ਼ ਬ੍ਰਿਟਿਸ਼ ਅੰਪਾਇਰ' ਨਾਲ ਨਿਵਾਜਿਆ ਗਿਆ|[9] ਇਹ ਰਾਸ਼ਟਰਪਤੀ ਦੀ ਚੋਣਾਂ ਤੱਕ ਕਾਰਜਕਾਰੀ ਰਾਸ਼ਟਰਪਤੀ ਰਹੇ|

4 ਵਰਾਹਗਿਰੀ ਵੇਂਕਟ ਗਿਰੀ

(1894–1980) 24 ਅਗਸਤ 1969 24 ਅਗਸਤ 1974 ਗੋਪਾਲ ਸਵਰੂਪ ਪਾਠਕ ਭਾਰਤੀ ਰਾਸ਼ਟਰਪਤੀ ਚੋਣਾਂ, 1969

ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਨੋਂ ਰਹੇ ਹਨ। ਇਹਨਾਂ ਨੂੰ ਭਾਰਤ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਹ ਕਿਰਤ ਮੰਤਰੀ ਅਤੇ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਵੀ ਰਹੇ।[10]

5 ਫਖਰੁੱਦੀਨ ਅਲੀ ਅਹਮਦ

(1905–1977) 24 ਅਗਸਤ 1974 11 ਫ਼ਰਵਰੀ 1977 ਬਸੱਪਾ ਦਨਾੱਪਾ ਜੱਤੀ ਭਾਰਤੀ ਰਾਸ਼ਟਰਪਤੀ ਚੋਣਾਂ, 1974

ਇਹ ਰਾਸ਼ਟਰਪਤੀ ਬਣਨ ਤੋਂ ਪਹਿਲਾ ਮੰਤਰੀ ਸਨ। ਇਹ ਅਜਿਹੇ ਦੂਸਰੇ ਰਾਸ਼ਟਰਪਤੀ ਸਨ ਜਿਹਨਾਂ ਦੀ ਕਾਰਜਕਾਲ ਸਮੇਂ ਹੀ ਮੌਤ ਹੋ ਗਈ ਸੀ।[11]

ਬਸੱਪਾ ਦਨਾੱਪਾ ਜੱਤੀ *

(1912–2002) 11 ਫ਼ਰਵਰੀ 1977 25 ਜੁਲਾਈ 1977 ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ, ਮੈਸੂਰ ਰਾਜ ਦੇ ਮੁੱਖ ਮੰਤਰੀ ਅਤੇ ਉਪ-ਰਾਸ਼ਟਰਤੀ ਰਹੇ।[11][12]

6 ਨੀਲਮ ਸੰਜੀਵ ਰੇੱਡੀ

(1913–1996) NeelamSanjeevaReddy.jpg 25 ਜੁਲਾਈ 1977 25 ਜੁਲਾਈ 1982 ਮੁਹੰਮਦ ਹਿਦਾਇਤੁੱਲਾਹ ਭਾਰਤੀ ਰਾਸ਼ਟਰਪਤੀ ਚੋਣਾਂ, 1977

ਇਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਰਹੇ|[13] ਇਹ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ ਅਤੇ ਭਾਰਤ ਦੇ 6ਵੇਂ ਰਾਸ਼ਟਰਪਤੀ ਚੁਣੇ ਜਾਣ ਤੱਕ ਸਪੀਕਰ ਰਹੇ।

7 ਗਿਆਨੀ ਜ਼ੈਲ ਸਿੰਘ

(1916–1994) 25 ਜੁਲਾਈ 1982 25 ਜੁਲਾਈ 1987 ਰਾਮਾਸਵਾਮੀ ਵੇਂਕਟਰਮਣ ਭਾਰਤੀ ਰਾਸ਼ਟਰਪਤੀ ਚੋਣਾਂ, 1982

ਇਹ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ 1980 ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਹੇ।[14]

8 ਰਾਮਾਸਵਾਮੀ ਵੇਂਕਟਰਮਣ

(1910–2009) R Venkataraman.jpg 25 ਜੁਲਾਈ 1987 25 ਜੁਲਾਈ 1992 ਸ਼ੰਕਰ ਦਯਾਲ ਸ਼ਰਮਾ ਭਾਰਤੀ ਰਾਸ਼ਟਰਪਤੀ ਚੋਣਾਂ, 1987

1942 ਵਿੱਚ ਇਹਨਾਂ ਨੇ ਆਜ਼ਾਦੀ ਦੀ ਲੜਾਈ ਖ਼ਾਤਰ ਜੇਲ ਕੱਟੀ।[15] ਜੇਲ ਤੋਂ ਰਿਹਾ ਹੋਣ ਤੋਂ ਬਾਅਦ ਇਹ 1950 ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਅਤੇ ਭਾਰਤ ਦੇ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਰਹੇ।[16]

9 ਸ਼ੰਕਰ ਦਯਾਲ ਸ਼ਰਮਾ

(1918–1999) Shankar Dayal Sharma 36.jpg 25 ਜੁਲਾਈ 1992 25 ਜੁਲਾਈ 1997 ਕੋਚੇਰਿਲ ਰਮਣ ਨਾਰਾਇਣਨ ਭਾਰਤੀ ਰਾਸ਼ਟਰਪਤੀ ਚੋਣਾਂ, 1992

ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਭਾਰਤ ਦੇ ਸੰਚਾਰ ਮੰਤਰੀ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਮਹਾਰਾਸਟਰ ਦੇ ਗਵਰਨਰ ਰਹੇ।[17]

10 ਕੋਚੇਰਿਲ ਰਮਣ ਨਾਰਾਇਣਨ

(1920–2005) K. R. Narayanan.jpg 25 ਜੁਲਾਈ 1997 25 ਜੁਲਾਈ 2002 ਕਰਿਸ਼ਨ ਕਾਂਤ ਭਾਰਤੀ ਰਾਸ਼ਟਰਪਤੀ ਚੋਣਾਂ, 1997

ਇਹ ਥਾਈਲੈਂਡ, ਤੁਰਕੀ, ਚੀਨ ਅਤੇ ਅਮਰੀਕਾ ਦੇ ਅੰਬੈਸਡਰ ਰਹੇ ਸਨ।[18] ਆਪ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਾਈਸ ਚਾਸਲਰ ਰਹੇ ਜਿਵੇਂ ਜਵਾਹਰ ਲਾਲ ਯੂਨੀਵਰਸਿਟੀ|[19]

11 ਏ.ਪੀ.ਜੇ ਅਬਦੁਲ ਕਲਾਮ

(1931–2015) A. P. J. Abdul Kalam in 2008.jpg 25 ਜੁਲਾਈ 2002 25 ਜੁਲਾਈ 2007 ਭੈਰੋਂ ਸਿੰਘ ਸ਼ੇਖਾਵਤ ਭਾਰਤੀ ਰਾਸ਼ਟਰਪਤੀ ਚੋਣਾਂ, 2002

ਇਹਨਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਤੇ ਭਾਰਤ ਦੇ ਨਾਭਿਕ (ਨਿਊਕਲੀਅਰ) ਪ੍ਰੋਗਰਾਮ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ।[20] ਇਹਨਾਂ ਨੂੰ ਭਾਰਤ ਰਤਨ ਨਾਂ ਨਿਵਾਜਿਆ ਗਿਆ।

12 ਪ੍ਰਤਿਭਾ ਪਾਟਿਲ

(1934–) Pratibha Patil 2.jpg 25 ਜੁਲਾਈ 2007 25 ਜੁਲਾਈ 2012 ਮੁਹੰਮਦ ਹਾਮਿਦ ਅੰਸਾਰੀ ਭਾਰਤੀ ਰਾਸ਼ਟਰਪਤੀ ਚੋਣਾਂ, 2007

ਇਹ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਹੈ। ਇਹ ਰਾਜਸਥਾਨ ਦੀ ਪਹਿਲੀ ਔਰਤ ਗਵਰਨਰ ਵੀ ਰਹੀ ਹੈ।[21][22]

13 ਪ੍ਰਣਬ ਮੁਖਰਜੀ

(1935–2020) Pranab Mukherjee-World Economic Forum Annual Meeting Davos 2009 crop(2).jpg 25 ਜੁਲਾਈ 2012 ਹੁਣ ਮੁਹੰਮਦ ਹਾਮਿਦ ਅੰਸਾਰੀ ਇਹਨਾਂ ਨੇ ਭਾਰਤ ਸਰਕਾਰ ਦੇ ਬਹੁਤ ਸਾਰੇ ਅਹੁਦਿਆਂ 'ਤੇ ਕੰਮ ਕੀਤਾ ਹੈ; ਜਿਵੇ- ਵਿੱਤ ਮੰਤਰੀ, ਵਿਦੇਸ਼ ਮੰਤਰੀ, ਰੱਖਿਆ ਮੰਤਰੀ ਤੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ।

14 ਰਾਮ ਨਾਥ ਕੋਵਿੰਦ

(1945–) 20 ਜੁਲਾਈ 2017 ਹੁਣ ਵੈਂਕਈਆ ਨਾਇਡੂ

Answered by tushargupta0691
0

ਜਵਾਬ:

ਪ੍ਰਤਿਭਾ ਪਾਟਿਲ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿਣ ਵਾਲੀ ਪਹਿਲੀ ਮਹਿਲਾ ਅਤੇ ਪਹਿਲੀ ਮਹਾਰਾਸ਼ਟਰੀ ਹੈ।

ਵਿਆਖਿਆ:

  • ਪ੍ਰਤਿਭਾ ਦੇਵੀਸਿੰਘ ਪਾਟਿਲ (ਜਨਮ 19 ਦਸੰਬਰ 1934) ਇੱਕ ਭਾਰਤੀ ਸਿਆਸਤਦਾਨ ਅਤੇ ਵਕੀਲ ਹੈ ਜਿਸਨੇ 2007 ਤੋਂ 2012 ਤੱਕ ਭਾਰਤ ਦੇ 12ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਪਾਟਿਲ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਸੀ। ਉਸਨੇ ਪਹਿਲਾਂ 2004 ਤੋਂ 2007 ਤੱਕ ਰਾਜਸਥਾਨ ਦੀ ਰਾਜਪਾਲ ਵਜੋਂ ਸੇਵਾ ਨਿਭਾਈ ਸੀ, ਅਤੇ 1991 ਤੋਂ 1996 ਤੱਕ ਲੋਕ ਸਭਾ ਦੀ ਮੈਂਬਰ ਰਹੀ ਸੀ।
  • ਭਾਰਤ ਦੇ ਰਾਸ਼ਟਰਪਤੀ ਵਜੋਂ ਪਾਟਿਲ ਦੇ ਕਾਰਜਕਾਲ ਨੂੰ ਕਈ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਅਤੇ ਵਿਆਪਕ ਤੌਰ 'ਤੇ ਨਿਰਾਸ਼ਾਜਨਕ ਮੰਨਿਆ ਜਾਂਦਾ ਹੈ। ਉਸਨੇ 35 ਪਟੀਸ਼ਨਰਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਵਿੱਚ ਬਦਲ ਦਿੱਤਾ, ਜੋ ਇੱਕ ਰਿਕਾਰਡ ਹੈ। ਰਾਸ਼ਟਰਪਤੀ ਦਫ਼ਤਰ ਨੇ ਹਾਲਾਂਕਿ ਇਸ ਦਾ ਇਹ ਕਹਿ ਕੇ ਬਚਾਅ ਕੀਤਾ ਕਿ ਰਾਸ਼ਟਰਪਤੀ ਨੇ ਗ੍ਰਹਿ ਮੰਤਰਾਲੇ ਦੀ ਸਲਾਹ 'ਤੇ ਵਿਚਾਰ ਕਰਨ ਤੋਂ ਬਾਅਦ ਪਟੀਸ਼ਨਕਰਤਾਵਾਂ ਨੂੰ ਮੁਆਫੀ ਦਿੱਤੀ ਸੀ।
  • ਪਾਟਿਲ ਨੂੰ ਵਿਦੇਸ਼ੀ ਦੌਰਿਆਂ 'ਤੇ ਜ਼ਿਆਦਾ ਪੈਸਾ ਖਰਚ ਕਰਨ ਅਤੇ ਕਿਸੇ ਵੀ ਪਿਛਲੇ ਰਾਸ਼ਟਰਪਤੀ ਨਾਲੋਂ ਜ਼ਿਆਦਾ ਵਿਦੇਸ਼ੀ ਦੌਰਿਆਂ ਲਈ ਜਾਣਿਆ ਜਾਂਦਾ ਸੀ। ਕਈ ਵਾਰ ਉਸਦੇ ਪਰਿਵਾਰ ਦੇ 11 ਮੈਂਬਰਾਂ ਦੇ ਨਾਲ, ਮਈ 2012 ਤੱਕ 22 ਦੇਸ਼ਾਂ ਵਿੱਚ ਫੈਲੇ 12 ਵਿਦੇਸ਼ੀ ਦੌਰੇ ਹੋ ਚੁੱਕੇ ਸਨ, ਜਦੋਂ ਉਹ ਆਪਣੀ 13ਵੀਂ ਯਾਤਰਾ 'ਤੇ ਗਈ ਸੀ। ਇਨ੍ਹਾਂ ਮੁਕੰਮਲ ਯਾਤਰਾਵਾਂ 'ਤੇ 205 ਕਰੋੜ ਰੁਪਏ (2.05 ਅਰਬ ਰੁਪਏ) ਦੀ ਲਾਗਤ ਆਈ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਲੈਣਾ "ਅਸਾਧਾਰਨ ਨਹੀਂ" ਸੀ।
  • ਰਾਸ਼ਟਰਪਤੀ ਦਫ਼ਤਰ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ਅਤੇ ਪਾਟਿਲ ਜੁਲਾਈ 2012 ਵਿੱਚ ਇਸ ਅਹੁਦੇ ਤੋਂ ਸੇਵਾਮੁਕਤ ਹੋ ਗਏ ਸਨ।

ਇਸ ਤਰ੍ਹਾਂ ਇਹ ਜਵਾਬ ਹੈ।

#SPJ2

Similar questions