Social Sciences, asked by sukhrajkhan65, 2 months ago

ਪੑਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ *​

Answers

Answered by shahina786sk59
1

Answer:

ਰਾਸ਼ਟਰਪਤੀ

Explanation:

ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਪਤੀ ਕਰਦਾ ਹੈ । ਰਾਸ਼ਟਰਪਤੀ ਵਿਧਾਨ ਸਭਾ ਦੇ ਸਾਰੇ ਲੋਕਾਂ ਦੀ ਰਾਏ ਸੁਣਨ ਦੇ ਬਾਅਦ ਹੀ ਫੈਸਲਾ ਲੈਂਦਾ ਹੈ

Similar questions