ਪ੍ਰਸ਼ਨ : ਨਿੰਮ ਦੇ ਬਿਰਖ ਦੇ ਗੁਣ ਦੇਸੇ ॥
Answers
Answered by
3
Answer:
1- ਨਿੰਮ ਦੇ ਪੱਤਿਆ ਨੂੰ ਉਬਾਲ ਕੇ ਪੀਣ ਨਾਲ ਸਰੀਰ ਵਿੱਚ ਰੋਗ ਵਿਰੋਧੀ ਸ਼ਕਤੀ ਵੱਧਦੀ ਹੈ।
2- ਨਿੰਮ ਦੇ ਪੱਤਿਆ ਦਾ ਪਾਣੀ ਸਰੀਰ ਦੇ ਵਿੱਚ ਪੈਦਾ ਹੋਣ ਵਾਲੇ ਕਿਟਾਣੂ ਦਾ ਨਾਸ਼ ਕਰਦੇ ਹਨ।
3- ਨਿੰਮ ਦੇ ਪੱਤਿਆ ਨੰੂੰ ਉਬਾਲ ਕੇ ਇਸ ਦਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਅੱਖਾ ਦਾ ਰੋਗ ਵੀ ਠੀਕ ਹੁੰਦਾ ਹੈ।
Similar questions