ਤ੍ਰਿਲੋਚਨ ਮਾਲੀ ਹੁਣ ਕਿਉਂ ਖੁਸ਼ ਸੀ ਤੇ ਉਸ ਨੇ ਲੇਖਕ ਨੂੰ ਕੀ ਸਲਾਹ ਦਿੱਤੀ ?
Answers
Answered by
2
Answer:
ਤ੍ਰਿਲੋਚਨ ਮਾਲੀ ਹੁਣ ਇਸ ਲਈ ਖੁਸ਼ ਸੀ ਕਿਉ ਕੇ ਕਾਲੋਨੀ ਦੇ ਲੋਕੀ ਉਸਦੇ ਕੰਮ ਦੀਆ ਅਤੇ ਲੇਖਕ ਦੇ ਬਗ਼ੀਚੇ ਦੀਆ ਸਿਫਤਾ ਕਰਦੇ।
ਤ੍ਰਿਲੋਚਨ ਨੇ ਇਕ ਦਿਨ ਲੇਖਕ ਨੂੰ ਇਹ ਸਲਾਹ ਦਿੱਤੀ ਕਿ ਜੇ ਓਹਨਾ ਦੀ ਇਜਾਜਤ ਹੋਵੇ ਤਾਂ ਕੀ ਉਹ ਬਗ਼ੀਚੇ ਦੇ ਵਾਧੂ ਬੂਟੇ ਫੁੱਲ ਮੰਡੀ ਵੇਚ ਆਇਆ ਕਰੇ। ਇਸ ਤਰ੍ਹਾਂ ਓਸਦੀ ਤਨਖਾਹ ਦਾ ਬੋਝ ਲੇਖਕ ਤੇ ਨਹੀਂ ਰਹੇਗਾ।
Similar questions