India Languages, asked by Anonymous, 3 months ago

ਪੱਤਰ ਰਚਨਾ :-
ਤੁਸੀ ਮੁਕਤਸਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੋ। ਤੁਸੀ ਹੋਸਟਲ ਵਿਚ ਰਹਿ ਰਹੇ ਹੋ। ਤੁਹਾਡੇ ਸਕੂਲ ਵਿਚੋ ਤੁਹਾਡੀ ਜਮਾਤ ਵਿਦਿਅਕ ਟੂਰ ਜਾ ਰਿਹਾ ਹੈ । ਇਸ ਸਬੰਧ ਵਿਚ ਤੁਸੀ ਆਪਣੇ ਪਿਤਾ ਜੀ ਦੀ ਇਜਾਜ਼ਤ ਮੰਗੋ।​

Answers

Answered by Anonymous
62

ਪੱਤਰ ਰਚਨਾ:

ਪ੍ਰੀਖਿਆ ਭਵਨ,

--------ਸ਼ਹਿਰ।

30 ਜਨਵਰੀ, 20xx

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ

ਆਪ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਨੌਮਾਹੀ ਪ੍ਰੀਖਿਆ ਬਹੁਤ ਹੀ ਵਧੀਆ ਹੋ ਗਈ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਮੈਂ ਜਮਾਤ ਵਿੱਚੋਂ ਜ਼ਰੂਰ ਪਹਿਲੇ ਦਰਜੇ ਤੇ ਆਵਾਂਗੀ। ਇਹ ਸਭ ਆਪ ਜੀ ਦੀ ਸੱਚੀ-ਸੁੱਚੀ ਮਿਹਨਤ ਤੇ ਆਸ਼ੀਰਵਾਦ ਦਾ ਅਸਰ ਹੈ ਜੋ ਮੈਂ ਪੜ੍ਹਾਈ ਵਿਚ ਪੁਲਾਂਘਾਂ ਪੁੱਟਦੀ ਹੋਈ ਅੱਗੇ ਵੱਲ ਵਧ ਰਹੀ ਹਾਂ।

ਮੈਂ ਆਪ ਕੋਲੋਂ ਇੱਕ ਹੋਰ ਗੱਲ ਦੀ ਆਗਿਆ ਲੈਣ ਲਈ ਪੱਤਰ ਲਿਖ ਰਹੀ ਹਾਂ ਕਿ ਇਸ ਸਾਲ ਸਾਡਾ ਜਮਾਤ ਵਿਦਿਅਕ ਟੂਰ 2 ਮਾਰਚ ਤੋਂ ਦਿੱਲੀ-ਆਗਰੇ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਨ ਜਾ ਰਿਹਾ ਹੈ। ਮੈਂ ਵੀ ਇਸ ਟੂਰ ਵਿਚ ਸ਼ਾਮਲ ਹੋਣ ਲਈ ਆਪਣਾ ਨਾਂ ਦਿੱਤਾ ਹੈ। ਪਿਤਾ ਜੀ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਮੈਂ ਮੇਰੀ ਪੜ੍ਹਾਈ ਆਪਣੇ ਆਪ ਨੂੰ ਸੀਮਤ ਰੱਖਣਾ ਨਹੀਂ ਚਾਹੁੰਦੀ ਮੈਂ ਚਾਹੁੰਦੀ ਹਾਂ ਕਿ ਮੇਰੀ ਆਮ ਜਾਣਕਾਰੀ ਇੰਨੀ ਕੁ ਹੋਵੇ ਤਾਂ ਜੋ ਕੋਈ ਵੀ ਜਮਾਤ ਦਾ ਵਿਦਿਆਰਥੀ ਮੁਕਾਬਲਾ ਨਾ ਕਰ ਸਕੇ।

ਇਤਿਹਾਸਿਕ ਅਸਥਾਨਾਂ ਦੀ ਯਾਤਰਾ ਮੇਰੇ ਵਾਸਤੇ ਪੜ੍ਹਾਈ ਵਿੱਚ ਵੀ ਕਾਫ਼ੀ ਲਾਹੇਵੰਦ ਸਿੱਧ ਹੋਵੇਗੀ। ਸਮਾਜਿਕ ਅਧਿਐਨ ਦੇ ਪੇਪਰ ਵਿੱਚ ਮੈਂ ਅਕਸਰ ਹੀ ਵਿਦਿਆਰਥੀਆਂ ਨਾਲੋਂ ਪਿੱਛੇ ਰਹਿ ਜਾਂਦੀ ਹੈ। ਜੋ ਚੀਜ਼ਾਂ ਬਾਰ-ਬਾਰ ਪੜ੍ਹਕੇ ਵੀ ਮੈਨੂੰ ਯਾਦ ਨਹੀਂ ਹੁੰਦੀਆਂ, ਮੇਰਾ ਖਿਆਲ ਹੈ ਕਿ ਉਹ ਅੱਖੀਂ ਦੇਖ ਕੇ ਹਮੇਸ਼ਾਂ ਲਈ ਦੀਮਾਗ਼ ਤੇ ਉਕੱਰੀਆਂ ਜਾਣਗੀਆਂ।

ਮੀਰੀ ਕਈ ਚਿਰਾਂ ਤੋਂ ਇੱਛਾ ਸੀ ਕਿ ਮੈਂ ਤਾਜ ਮਹਿਲ ਵਰਗੇ ਅਜੂਬੇ ਨੂੰ ਵੇਖਾਂ। ਪਿਛਲੇ ਸਾਲ ਵੀ ਹੈ ਇਸ ਟੂਰ ਤੇ ਨਹੀਂ ਜਾ ਸਕੀ। ਮੈਂ ਆਪ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਟੂਰ ਨਾਲ ਮੇਰੀ ਭਰ ਆਈ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਬਲਕਿ ਮੇਰਾ ਦਿਮਾਗ ਬੋਰਡ ਦੀ ਪ੍ਰੀਖਿਆ ਦੇਣ ਲਈ ਤਰੋ-ਤਾਜ਼ਾ ਹੋ ਜਾਵੇਗਾ। ਦੂਸਰੇ ਉਸ ਤਰ੍ਹਾਂ 28 ਫਰਵਰੀ ਤੋਂ ਛੁੱਟੀਆਂ ਹੋਣ ਜਾ ਰਹੀਆਂ ਹਨ।

ਮੈਨੂੰ ਪੂਰੀ ਉਮੀਦ ਹੈ ਕਿ ਆਪ ਮੇਰੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਗੱਲ ਦੀ ਇਜਾਜ਼ਤ ਦੇ ਦਵੋਗੇ।

ਮਾਤਾ ਜੀ ਨੂੰ ਪ੍ਰਣਾਮ ਛੋਟੀ ਭੈਣ ਨੂੰ ਪਿਆਰ।

ਆਪ ਜੀ ਦੀ ਪੁੱਤਰੀ,

ਨਾਜ਼

▬▬▬▬▬▬▬▬▬▬▬▬▬▬

Answered by Anonymous
24

\huge\pink{\boxed{\red{\textsf {\textbf{An}\blue{\textbf {\textsf{sw}}\pink{\textbf{\textsf{er}}}\orange{\textsf{\textbf{~:-}}}}}}}}

~~~~~~~~~~~~~~~~~~~~~~~~~~~~~~~~~~~ਪਰੀਖਿਆ ਭਵਨ,

~~~~~~~~~~~~~~~~~~~~~~~~~~~~~~~~~~~ ------ ਸ਼ਹਿਰ।

~~~~~~~~~~~~~~~~~~~~~~~~~~~~~~~~~~~ 30 ਜਨਵਰੀ, 20xx

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ

ਆਪ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਨੌਮਾਹੀ ਪ੍ਰੀਖਿਆ ਬਹੁਤ ਹੀ ਵਧੀਆ ਹੋ ਗਈ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਮੈਂ ਜਮਾਤ ਵਿੱਚੋਂ ਜ਼ਰੂਰ ਪਹਿਲੇ ਦਰਜੇ ਤੇ ਆਵਾਂਗੀ। ਇਹ ਸਭ ਆਪ ਜੀ ਦੀ ਸੱਚੀ-ਸੁੱਚੀ ਮਿਹਨਤ ਤੇ ਆਸ਼ੀਰਵਾਦ ਦਾ ਅਸਰ ਹੈ ਜੋ ਮੈਂ ਪੜ੍ਹਾਈ ਵਿਚ ਪੁਲਾਂਘਾਂ ਪੁੱਟਦੀ ਹੋਈ ਅੱਗੇ ਵੱਲ ਵਧ ਰਹੀ ਹਾਂ।

ਮੈਂ ਆਪ ਕੋਲੋਂ ਇੱਕ ਹੋਰ ਗੱਲ ਦੀ ਆਗਿਆ ਲੈਣ ਲਈ ਪੱਤਰ ਲਿਖ ਰਹੀ ਹਾਂ ਕਿ ਇਸ ਸਾਲ ਸਾਡਾ ਜਮਾਤ ਵਿਦਿਅਕ ਟੂਰ 2 ਮਾਰਚ ਤੋਂ ਦਿੱਲੀ-ਆਗਰੇ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਨ ਜਾ ਰਿਹਾ ਹੈ। ਮੈਂ ਵੀ ਇਸ ਟੂਰ ਵਿਚ ਸ਼ਾਮਲ ਹੋਣ ਲਈ ਆਪਣਾ ਨਾਂ ਦਿੱਤਾ ਹੈ। ਪਿਤਾ ਜੀ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਮੈਂ ਮੇਰੀ ਪੜ੍ਹਾਈ ਆਪਣੇ ਆਪ ਨੂੰ ਸੀਮਤ ਰੱਖਣਾ ਨਹੀਂ ਚਾਹੁੰਦੀ ਮੈਂ ਚਾਹੁੰਦੀ ਹਾਂ ਕਿ ਮੇਰੀ ਆਮ ਜਾਣਕਾਰੀ ਇੰਨੀ ਕੁ ਹੋਵੇ ਤਾਂ ਜੋ ਕੋਈ ਵੀ ਜਮਾਤ ਦਾ ਵਿਦਿਆਰਥੀ ਮੁਕਾਬਲਾ ਨਾ ਕਰ ਸਕੇ।

ਇਤਿਹਾਸਿਕ ਅਸਥਾਨਾਂ ਦੀ ਯਾਤਰਾ ਮੇਰੇ ਵਾਸਤੇ ਪੜ੍ਹਾਈ ਵਿੱਚ ਵੀ ਕਾਫ਼ੀ ਲਾਹੇਵੰਦ ਸਿੱਧ ਹੋਵੇਗੀ। ਸਮਾਜਿਕ ਅਧਿਐਨ ਦੇ ਪੇਪਰ ਵਿੱਚ ਮੈਂ ਅਕਸਰ ਹੀ ਵਿਦਿਆਰਥੀਆਂ ਨਾਲੋਂ ਪਿੱਛੇ ਰਹਿ ਜਾਂਦੀ ਹੈ। ਜੋ ਚੀਜ਼ਾਂ ਬਾਰ-ਬਾਰ ਪੜ੍ਹਕੇ ਵੀ ਮੈਨੂੰ ਯਾਦ ਨਹੀਂ ਹੁੰਦੀਆਂ, ਮੇਰਾ ਖਿਆਲ ਹੈ ਕਿ ਉਹ ਅੱਖੀਂ ਦੇਖ ਕੇ ਹਮੇਸ਼ਾਂ ਲਈ ਦੀਮਾਗ਼ ਤੇ ਉਕੱਰੀਆਂ ਜਾਣਗੀਆਂ।

ਮੈਨੂੰ ਪੂਰੀ ਉਮੀਦ ਹੈ ਕਿ ਆਪ ਮੇਰੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਗੱਲ ਦੀ ਇਜਾਜ਼ਤ ਦੇ ਦਵੋਗੇ।

ਮਾਤਾ ਜੀ ਨੂੰ ਪ੍ਰਣਾਮ ਛੋਟੀ ਭੈਣ ਨੂੰ ਪਿਆਰ।

ਆਪ ਜੀ ਦੀ ਪੁੱਤਰੀ.

ਅਰਸ਼ਦੀਪ

Similar questions