ਭਾਰਤ ਵਿੱਚ ਇਸਤਰੀ ਨੂੰ ਨੀਵੇਂ ਦਰਜੇ ਦੀ ਮੰਨਿਆ ਜਾਂਦਾ ਹੈ। ਪੁਰਖ-ਪ੍ਰਧਾਨ ਸਮਾਜ ਤੇ ਜਾਗੀਰਦਾਰੀ ਪ੍ਰਥਾ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ ਤੇ ਤਾਤਨ ਦੀ ਅਧਿਕਾਰੀ ਕਿਹਾ ਜਾਂਦਾ ਸੀ। ਉਸ ਨੂੰ ਹਰ ਪ੍ਰਕਾਰ ਨਾਲ ਬਦਨਾਮ ਕਰਨ ਦੀ ਚਾਲ ਖੇਡੀ ਗਈ। ਮੱਧਕਾਲ ਵਿੱਚ ਇਸਤਰੀ ਦੀ ਦੁਰਦਸ਼ਾ ਵੱਲ ਨਜ਼ਰ ਮਾਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਮਹੱਤਵ ਬਾਰੇ ਆਪਣੀ ਰਚਨਾ ਆਸਾ ਕੀ ਵਾਰ ਵਿੱਚ ਜ਼ਿਕਰ ਕੀਤਾ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ : ੪੭੩) ਉਨ੍ਹਾਂ ਆਖਿਆ ਕਿ ਜੋ ਇਸਤਰੀ ਸ੍ਰਿਸ਼ਟੀ ਦੇ ਵਿਕਾਸ ਦਾ ਮੂਲ ਹੈ, ਸਮਾਜ ਦਾ ਆਧਾਰ ਹੈ ਤੇ ਮਹਾਂ ਪੁਰਖਾਂ ਦੀ ਜਨਨੀ ਹੈ, ਉਸ ਨੂੰ ਕਿਵੇਂ ਬੁਰਾ ਕਿਹਾ ਜਾ ਸਕਦਾ ਹੈ?
ਸਿੱਖ ਇਤਿਹਾਸ ਵਿੱਚ ਹਰ ਥਾਂ ਇਸਤਰੀ ਦੀ ਮਹਾਨਤਾ ਨੂੰ ਸਵੀਕਾਰ ਕੀਤਾ ਗਿਆ ਹੈ। ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਰਾਣੀ ਸਦਾ ਕੌਰ ਆਦਿ ਬੇਅੰਤ ਮਹਾਨ ਸਤਿਕਾਰ ਯੋਗ ਇਸਤਰੀਆਂ ਹਨ ਜਿਨ੍ਹਾਂ ਨੇ ਸਿੱਖੀ ਦੇ ਵਿਕਾਸ, ਸਮਾਜ ਸੇਵਾ ਅਤੇ ਸੂਰਬੀਰਤਾ ਦੇ ਨਾਲ-ਨਾਲ ਨਾ ਭੁੱਲਣ ਵਾਲੇ ਅਨੇਕਾਂ ਕਾਰਜ ਕੀਤੇ।
ਸਿੱਖ ਇਤਿਹਾਸ ਵਿੱਚ ਬੀਬੀ ਸ਼ਰਨ ਕੌਰ ਦੀ ਸ਼ਹਾਦਤ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਹੈ। ਇਹ ਬੀਬੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਐਸਾ ਕਾਰਨਾਮਾ ਕਰ ਗਈ ਜਿਸ ਨੂੰ ਯਾਦ ਕਰਕੇ ਅਜੇ ਵੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਸੇਵਾ, ਸਿਮਰਨ ਤੇ ਗੁਰੂ ਘਰ ਦੀ ਵਡਿਆਈ ਵਿੱਚ ਲੀਨ ਇਕ ਸਾਧਾਰਨ ਜਿਹੀ ਸਿੱਖ ਬੀਬੀ ਨੇ ਚਮਕੌਰ ਦੀ ਜੰਗ ਵਿੱਚ ਲੱਖਾਂ ਵੈਰੀਆਂ ਤੋਂ ਬਚਦੇ ਹੋਇਆਂ ਬੜੀ ਦਲੇਰੀ ਨਾਲ ਵੱਡੇ ਸਾਹਿਬਜ਼ਾਦਿਆਂ ਤੇ ਕਈ ਸ਼ਹੀਦ ਸਿੰਘਾਂ ਦੀਆਂ ਦੇਹਾਂ ਦਾ ਸਸਕਾਰ ਕਰ ਦਿੱਤਾ ਸੀ।
ਬੀਬੀ ਸ਼ਰਨ ਕੌਰ ਦੇ ਮੁੱਢਲੇ ਜੀਵਨ ਬਾਰੇ ਇਤਿਹਾਸ ਵਿੱਚ ਸਿਰਫ ਐਨਾ ਹੀ ਜ਼ਿਕਰ ਆਉਂਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਖਿਡਾਵੇ ਸਨ। ਉਨ੍ਹਾਂ ਨੇ ਆਪਣੇ ਅੱਖੀਂ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਨਾਲ ਸਿੰਝਦੇ ਤੇ ਸਾਹਿਬਜ਼ਾਦਿਆਂ ਨੂੰ ਇਸ ਰੰਗ ਵਿੱਚ ਰੰਗੇ ਹੋਏ ਵੇਖਿਆ ਸੀ।
ਇਸ ਤੋਂ ਬਾਅਦ ਸਿੱਖ ਇਤਿਹਾਸ ਆਪਣੇ ਬਿਖੜੇ ਰਾਹਾਂ 'ਤੇ ਤੁਰਨ ਲੱਗਾ। ਗੁਰੂ ਸਾਹਿਬ ਦੀ ਵੱਧਦੀ ਤਾਕਤ ਤੋਂ ਭੈਅ ਖਾ ਕੇ ਅਤੇ ਪਹਾੜੀ ਰਾਜਿਆਂ ਵੱਲੋਂ ਭੜਕਾਏ ਜਾਣ ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਸਾਹਿਬ ਦੇ ਨੇ ਇਨਕਾਰ ਕਰਨ ਤੇ ਕਈ ਮਹੀਨੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਸਿੱਖ
Answers
Answered by
2
ਤੋਂ ਜੀ ਇਸ ਵਿੱਚ ਕੀ ਜਵਾਬ ਦੇਣਾ ਹੈ ????????
Answered by
1
Answer:
ਪ੍ਰਸ਼ਨ 1. ਬਾਬਾ ਬੰਦਾ ਸ ੰਘ ਬਹਾਦਰ ਨ ੰ ਸਿਵੇਂ ਸ਼ਹੀਦ ਿੀਤਾ ਸਿਆ ?
ਹਾਲਾਂਕਿ, ਉਸਦਾ ਮਤਾ ਤਸ਼ੱਦਦ ਵਿੱਚ ਨਹੀਂ ਟੁੱਟਿਆ, ਅਤੇ ਇਸੇ ਤਰ੍ਹਾਂ ਉਹ ਸ਼ਹੀਦ ਹੋ ਗਿਆ ਸੀ. ਤਿੰਨ ਮਹੀਨਿਆਂ ਦੀ ਕੈਦ ਤੋਂ ਬਾਅਦ, 9 ਜੂਨ 1716 ਨੂੰ, ਬੰਦਾ ਸਿੰਘ ਦੀਆਂ ਅੱਖਾਂ ਕੱ gੀਆਂ ਗਈਆਂ, ਉਸ ਦੇ ਅੰਗ ਕੱਟੇ ਗਏ, ਉਸਦੀ ਚਮੜੀ ਕੱ removedੀ ਗਈ, ਅਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ.
Similar questions