English, asked by prabhjot1454, 4 months ago

ਅਨੰਦ ਸਾਹਿਬ ਬਾਣੀ ਵਿੱਚ ਕੁੱਲ ਕਿੰਨੀਆਂ ਪਾਉੜੀਆਂ ਹਨ?​

Answers

Answered by krishankumarmeel31
0

Answer:

ਅਨੰਦੁ ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਦੁਆਰਾ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ, ਦੇ ਅੰਗ 917 ਤੋਂ 922 ਤੱਕ ਦਰਜ਼ ਹੈ।[1] ਸ਼ਬਦ ਅਨੰਦੁ ਸਰਬੋਤਮ ਕਿਸਮ ਦੇ ਰਸਮਈ ਸੁਹਜਾਤਮਕ ਅਨੰਦ ਦੀ ਸਥਿਤੀ ਲਈ ਆਇਆ ਹੈ। ਇਹ ਕਿਹਾ ਜਾਂਦਾ ਹੈ ਕਿ ਅਗਰ ਰਸੀਆ ਵਿਅਕਤੀ ਲਿਵਲੀਨ ਹੋਕੇ ਇਸ ਪਵਿੱਤਰ ਬਾਣੀ ਦਾ ਨਿੱਤਨੇਮ ਪਾਠ ਕਰਦਾ ਹੈ, ਉਸ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਸੁੱਖਮਈ ਅਵਸਥਾ ਬਣੀ ਰਹਿੰਦੀ ਹੈ। ਇਸ ਬਾਣੀ ਵਿੱਚ ਪ੍ਰਾਪਤੀ ਵਿੱਚ 11 ਤਰਕ ਜਾਂ ਮਨੋਵਿਗਿਆਨ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਬਿਆਨ ਕਰਨ ਦੀ ਥਾਂ ਗੁਰੂ ਕਵੀ ਨੇ 'ਇਰੌਟੀਕੋ ਮਿਸਟੀਕਲ ਟੈਕਨੀਕਾ ਦੀ ਸਹਾਇਤਾ ਨਾਲ ਸਰੋਦੀ ਰੰਗ ਵਿੱਚ ਪੇਸ਼ ਕੀਤਾ ਹੈ।

Answered by 27swatikumari
0

Answer: Guru Amar Das Ji composed the first of Anand Sahib's Song of Bliss' forty paurees (steps/stanzas). One of the five banis (prayer books) that Sikhs peruse every day is Anand Sahib. All kirtan events end with the singing of the first five paurees of Anand Sahib.

Explanation: There are two variants of Anand Sahib: a longer one that spans 40 pauries and a condensed one known as Chhota Anand Sahib that only includes the first five pauries before moving on to the last one. Usually recited before Ardas during the closing rituals is this condensed version of Anand Sahib. It is one of the five works (Baanees) that the Panch Piaaray (the five beloved ones) chant as Amrit is being prepared for the initiation of devotees (baptizing) into the Khalsa Brotherhood. A Sikh uses this sacred song as part of their early prayers each day. Guru Amar Das Ji composed the first of Anand Sahib's Song of Bliss' forty paurees (steps/stanzas). One of the five banis (prayer books) that Sikhs peruse every day is Anand Sahib. The Golden Temple, also referred to as the Harmandir Sahib or the Darbr Sahib, is a gurdwara in Amritsar, Punjab, India. Harmandir Sahib means "abode of God" in Punjabi, and Sahib means "exalted court" in that language.

Learn more about exalted court from here;

https://brainly.in/question/25565504

https://brainly.in/question/13396281

#SPJ6

Similar questions