India Languages, asked by sumandeepkaur199, 4 months ago

ਸਮਾਸ ਕਿਸ ਨੂੰ ਕਹਿੰਦੇ ਹਨ​

Answers

Answered by prachisaini729
1

ਜਦੋ ਦੋ ਯਾ ਦੋ ਤੋਂ ਵੱਧ ਸ਼ਬਦ ਮਿਲਕੇ ਨਵਾਂ ਅਤੇ ਛੋਟਾ ਸ਼ਬਦ ਬਨਾਦੇ ਹਨ।

Answered by gs7729590
9

Answer:

ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ ਉਨ੍ਹਾਂ ਨੂੰ ਸਮਾਸ ਕਿਹਾ ਜਾਦਾ ਹੈ

Hope this Helpful

Similar questions