ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਦਿਓ:
ਕਿੰਨੀ ਅਨੋਖੀ ਨਿਆਮਤ ਰਨ ਪੁਸਤਕਾਂ! ਜਦੋਂ ਦੁੱਖਾਂ-ਮੁਸੀਬਤਾਂ ਦੇ ਕਾਲੇ ਬੱਦਲ ਸਾਡੇ ਜੀਵਨ ਨੂੰ ਹਨੇਰੀ ਬੁੱਕਲ ਵਿਚ
ਲਪੇਟ ਲੈਂਦੇ ਹਨ, ਜਦੋਂ ਸੰਗੀ-ਸਾਥੀ ਤੇ ਮਿੱਤਰ ਸੰਬੰਧੀ ਸਾਥ ਛੱਡ ਜਾਂਦੇ ਹਨ ਤਾਂ ਇਹ ਪੁਸਤਕਾਂ ਮਿੱਠੇ ਤੇ ਸਿਆਣੇ ਬੋਲਾਂ
ਨਾਲ ਸਾਡਾ ਹੌਂਸਲਾ ਵਧਾਉਂਦੀਆਂ ਹਨ, ਸਾਨੂੰ ਢਾਰਸ ਬਨਾਉਂਦੀਆਂ ਹਨ ਅਤੇ ਗਿਆਨ ਵਿਚ ਵਾਧਾ ਕਰਦੀਆਂ ਹਨ।
ਇਹ ਸਾਨੂੰ ਦ੍ਰਿੜਤਾ ਨਾਲ ਜੀਣ ਦੀ ਜਾਂਚ ਦੱਸਦੀਆਂ ਹਨ। ਮਨੁੱਖਾਂ ਦੀ ਹਾਜ਼ਾਰਾਂ ਵਰ੍ਹਿਆਂ ਦੀ ਸਿਆਣਪ ਤੇ ਤਜ਼ਰਬਿਆਂ
ਦਾ ਨਿਚੋੜ ਇਨ੍ਹਾਂ ਵਿਚ ਬੰਦ ਹੁੰਦਾ ਹੈ। ਇਨ੍ਹਾਂ ਦੇ ਬੂਹੇ ਹਰ ਵੱਡੇ-ਛੋਟੇ, ਉੱਚੇ-ਨੀਵੇ, ਅਮੀਰ-ਗਰੀਬ ਲਈ ਖੁੱਲ੍ਹੇ ਹਨ।
ਇਹ ਸਾਨੂੰ ਇਕ ਅਜਿਹੀ ਦੌਲਤ ਨਾਲ ਮਾਲਾਮਾਲ ਕਰਦੀਆਂ ਹਨ, ਜਿਸ ਨੂੰ ਚੋਰ ਨਹੀਂ ਚੁਰਾ ਸਕਦਾ, ਪਾਈ ਰੋੜ੍ਹ ਨਹੀਂ
ਸਕਦਾ, ਅੱਗ ਸਾੜ੍ਹ ਨਹੀਂ ਸਕਦੀ, ਖੁਸ਼ਕਿਸਮਤ ਹਨ, ਉਹ ਇਨਸਾਨ ਜਿਨ੍ਹਾਂ ਨੂੰ ਉੱਤਮ ਪੁਸਤਕਾਂ ਪੜ੍ਹਨ ਤੇ ਮਾਣਨ ਦਾ
ਅਮੁੱਕ ਸ਼ੌਕ ਹੈ।
Answers
Answered by
3
ਅਨੋਖੀ ਦੁਨੀਆ - ਪੁਸਤਕਾਂ
Answered by
1
Answer:
ਪੁਸਤਕਾਂ ਦਾ ਮਹੱਤਵ.
Explanation:
ਇਸਦਾ ਢੁੱਕਵਾਂ ਸਿਰਲੇਖ ਹੈ - "ਪੁਸਤਕਾਂ ਦਾ ਮਹੱਤਵ"
Similar questions