ਇਕ ਕੁੜੀ ਜੋ ਮੇਰੇ ਅੰਦਰ ਰਹਿੰਦੀ ਆ
ਹੱਸਦੀ ਤਾ ਉਹ ਸਾਰਿਆਂ ਨਾਲ ਆ
ਪਰ ਖੁਸ਼ ਕਿਸੇ ਨਾਲ ਹੀ ਰਹਿੰਦੀ ਆ
ਖੁਸ਼ੀਆ ਚਾਰੇ ਪਾਸੇ ਵੰਡ ਦੀ ਆ
ਪਰ ਕਿਸੇ ਨੂੰ ਕਿ ਪਤਾ ਊ ਕਿੰਨੀ ਦੁਖੀ ਰਹਿੰਦੀ ਆ
ਇਕ ਕੁੜੀ ਜੀ ਮੇਰੇ ਅੰਦਰ ਰਹਿੰਦੀ ਆ
ਆਪਣਾ ਮੂੰਹ ਸਿਰਹਾਣੇ ਚ ਦੇ ਕੇ ਪੈਂਦੀ ਆ
ਫਿਰ ਵੀ ਸਬਬ ਕੁਝ ਠੀਕ ਆ ਇਹੀ ਕੇਂਦੀ ਆ
ਆਪਣਾ ਦਰਦ ਇਹ ਲਕੋਂਦੀ ਰਹਿੰਦੀ ਆ
ਤੇ ਸਾਰੀ ਰਾਤ ਊ ਰੋਂਦੀ ਰਹਿੰਦੀ ਆ
ਇਕ ਕੁੜੀ ਜੌ ਮੇਰੇ ਅੰਦਰ ਰਹਿੰਦੀ ਆ
ਮੈਨੂੰ ਪਰਵਾਹ ਨਹੀਂ ਬਸ ਇਹੀ ਕੈਂਦੀ ਆ
ਤੇ ਦੁਨੀਆ ਓਹਨੂੰ ਪੱਥਰ ਦਿਲ ਕੇਂਦੀ ਆ
ਕੋਈ ਕ਼ੀ ਜਾਣੇ ਊ ਚੂਰ ਹੋਈ ਰਹਿੰਦੀ ਆ
ਇਕ ਕੁੜੀ ਜੌ ਮੇਰੇ ਅੰਦਰ ਰਹਿੰਦੀ ਆ
ਤਾਹੀਓਂ ਹੁਣ ਊ ਚੁੱਪ ਜੀ ਹੋਈ ਰਹਿੰਦੀ ਆ❤️
#sadsoul#
Answers
Answered by
0
Answer:
ਇਕ ਕੁੜੀ ਜੋ ਮੇਰੇ ਅੰਦਰ ਰਹਿੰਦੀ ਆ
ਹੱਸਦੀ ਤਾ ਉਹ ਸਾਰਿਆਂ ਨਾਲ ਆ
ਪਰ ਖੁਸ਼ ਕਿਸੇ ਨਾਲ ਹੀ ਰਹਿੰਦੀ ਆ
ਖੁਸ਼ੀਆ ਚਾਰੇ ਪਾਸੇ ਵੰਡ ਦੀ ਆ
ਪਰ ਕਿਸੇ ਨੂੰ ਕਿ ਪਤਾ ਊ ਕਿੰਨੀ ਦੁਖੀ ਰਹਿੰਦੀ ਆ
ਇਕ ਕੁੜੀ ਜੀ ਮੇਰੇ ਅੰਦਰ ਰਹਿੰਦੀ ਆ
ਆਪਣਾ ਮੂੰਹ ਸਿਰਹਾਣੇ ਚ ਦੇ ਕੇ ਪੈਂਦੀ ਆ
ਫਿਰ ਵੀ ਸਬਬ ਕੁਝ ਠੀਕ ਆ ਇਹੀ ਕੇਂਦੀ ਆ
ਆਪਣਾ ਦਰਦ ਇਹ ਲਕੋਂਦੀ ਰਹਿੰਦੀ ਆ
ਤੇ ਸਾਰੀ ਰਾਤ ਊ ਰੋਂਦੀ ਰਹਿੰਦੀ ਆ
ਇਕ ਕੁੜੀ ਜੌ ਮੇਰੇ ਅੰਦਰ ਰਹਿੰਦੀ ਆ
ਮੈਨੂੰ ਪਰਵਾਹ ਨਹੀਂ ਬਸ ਇਹੀ ਕੈਂਦੀ ਆ
Similar questions