ਸਾਡੀ ਨਿਭਦੀ ਨਹੀਂ ਸੀ ਹੰਝੂਆਂ ਨਾਲ,
ਬੁੱਲ੍ਹ ਉਤਾਵਲੇ ਰਹਿੰਦੇ ਸੀ ਖੁਸ਼ ਹੋਣੇ ਨੂੰ।
ਕਾਹਦੇ ਇਸ਼ਕ ਦੇ ਪੈਂਡੇ ਪੈਰ ਪਏ,
ਹੁਣ ਫੜ ਬੈਠੇ ਹਾਂ ਉਮਰਾਂ ਦੇ ਰੋਣੇ ਨੂੰ ।
Answers
Answered by
1
wah g wah
tusi eh sab aap likde ho
Answered by
1
Answer:
hlo gurman
m thik aw
tuc dso kive ho
sachii dsa o lines m nhi likhiya
meri liye kisi ne likhi c mnu bot vadia lagi c
Similar questions