India Languages, asked by Satnamsingh9559, 3 months ago

ਦਰਿਆ, ਪਹਾੜ ਕਿਹੜੇ ਨਾਂਵ ਹਨ ?​

Answers

Answered by sweetugirl38
0

Answer:

ਦਰਿਆ, ਪਹਾੜ ਆਮ ਨਾਂਵ ਹਨ।

Explanation:

ਇਕ ਕਿਸਮ ਦੀਆਂ ਗਿਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਜਾਂ ਜਾਤੀ ਨਾਂਵ ਆਖਿਆ ਜਾਂਦਾ ਹੈ।

Similar questions