CBSE BOARD X, asked by Satpalsihag06, 3 months ago

ਗ੍ਰੰਮਨੇ ਰਸੇਲੀ ਵਿੱਚ ਪੰਜਾਬੀ ਦਾ ਦੂਜਾ ਪਾਠ ਦਾ ਪ੍ਰਸ਼ਨ / ਉੱਤਰ ਦਿਊ​

Answers

Answered by naveenmahto0
0

Explanation:

ਕੰਪਿਊਟਰ ਸਾਇੰਸ, ਪ.ਸ.ਸ.ਬ

ਪਾਠ-1: ਗਿਆਰ੍ਹਵੀਂ ਕਲਾਸ ਦੀ ਦੁਹਰਾਈ

on December 25, 2019

ਸਹੀ/ਗਲਤ

1. C ਵਿੱਚ 91 ਚਿੰਨ੍ਹ (Characters) ਹੁੰਦੇ ਹਨ। (ਸਹੀ)

2. ਆਈਡੈਂਨਟੀਫਾਈਰਸ (identifies) ਬਦਲੇ ਜਾ ਸਕਦੇ ਹਨ। (ਗਲਤ)

3. ਫੰਕਸ਼ਨ ਦੀ execution, opening brace ਤੋਂ ਸ਼ੁਰੂ ਅਤੇ closing brace ਤੇ ਖਤਮ ਹੁੰਦੀ ਹੈ। (ਸਹੀ)

4. ਹਰ ਇਕ ਹਦਾਇਤ ਅਰਧਵਿਰਾਮ-ਚਿੰਨ੍ਹ (Semi-colon character) “;” ਦੇ ਨਾਲ ਖਤਮ ਹੁੰਦੀ ਹੈ। (ਸਹੀ)

5. Escape sequence ਦੀ ਵਰਤੋ ਨਾਲ ਅਸੀ ਆਪਣੀਆਂ ਜਰੂਰਤਾਂ ਅਨੁਸਾਰ ਆਉਟਪੁਰ ਨੂੰ ਕੰਟਰੋਲ ਕਰ ਸਕਦੇ ਹਾਂ। (ਸਹੀ)

Similar questions