ਪ੍ਰਕਾਸ਼ ਅਪਵਰਤਨ ਕਿਸ ਨੂੰ ਕਹਿੰਦੇ ਹਨ?
Answers
Answered by
1
Answer:
ਪ੍ਰਕਾਸ਼ ਦੀ ਕਿਰਨ ਦੇ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਣ ਤੇ ਇਸ ਦੇ ਮੁੜ ਜਾਂ ਝੁਕ ਜਾਣ ਦੀ ਕਿਰਿਆ ਨੂੰ ਪ੍ਰਕਾਸ਼ ਦਾ ਅਪਵਰਤਨ ਕਿਹਾ ਜਾਂਦਾ ਹੈ। ਜਦੋਂ ਪ੍ਰਕਾਸ਼ ਹਵਾ ਤੋਂ ਕੱਚ ਵੱਲ ਜਾਂਦਾ ਹੈ ਤਾਂ ਇਹ ਅਭਿਲੰਬ ਵਲ ਮੁੜ ਜਾਂਦਾ ਹੈ ਅਤੇ ਜਦੋਂ ਕੱਚ ਤੋਂ ਹਵਾ ਵੱਲ ਜਾਂਦਾ ਹੈ ਤਾਂ ਇਹ ਅਭਿਲੰਬ ਤੋਂ ਪਰ੍ਹਾਂ ਵੱਲ ਮੁੜ ਜਾਂਦਾ ਹੈ।
hope it would help u
Similar questions