ਦਿੱਤਾ ਗਿਆ ਕਿ ਪੰਜਾਬੀ ਦੇ ਸਦਕੇ ਵਰ ॥
(੧) ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਇਸਤਰੀਆਂ ਨੂੰ ਉਚਾ ਦਰਜ਼ਾ ਦੇਣ ਲਈ ਉਹਨਾਂ ਦੇ ਹੱਕ ਵਿੱਚ ਅਵਾਜ਼ ਉਠਾਈ । ਸੋ ਕਿਉ ਮੰਦਾ ਆਖੀ
ਰਚਨਾ ਨੂੰ ਆਧਾਰ ਬਣਾ ਕੇ 50-60 ਸ਼ਬਦਾਂ ਦਾ ਪੈਰਾ ਲਿਖੋ।
1
Answers
Answer:
ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਇਸਤਰੀਆਂ ਨੂੰ ਉਚਾ ਦਰਜ਼ਾ ਦੇਣ ਲਈ ਉਹਨਾਂ ਦੇ ਹੱਕ ਵਿੱਚ ਅਵਾਜ਼ ਉਠਾਈ । ਸੋ ਕਿਉ ਮੰਦਾ ਆਖੀ
ਰਚਨਾ ਨੂੰ ਆਧਾਰ ਬਣਾ ਕੇ ਸ਼ਬਦਾਂ ਦਾ ਪੈਰਾ ਲਿਖੋ।
Explanation:
flw me mark me as brainliest
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।"
“ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥” ਤੁਕ ਗੁਰੂ ਨਾਨਕ ਦੇਵ ਜੀ ਨੇ ੳੁਸਾਰੀ ਹੈ ਤੇ ਇਸਦਾ ਭਾਵ ਹੈ ਕਿ ਅਸੀਂ ਉਨ੍ਹਾਂ ਅੌਰਤਾਂ ਨੂੰ ਬੁਰਾ ਕਿਵੇਂ ਕਹਿ ਸਕਦੇ ਹਾਂ, ਜੋ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ। ਸਾਡੇ ਸਮਾਜ ਵਿੱਚ ਬਲਾਤਕਾਰ, ਛੇੜ-ਛਾੜ, ਆਦਿ ਵਰਗੀਆਂ ਘਟਨਾਵਾਂ ਵੱਲ ਵੇਖ ਕੇ ਅਸੀਂ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਬਾਹਰ ਨਹੀਂ ਭੇਜਦੇ। ਔਰਤ ਨੂੰ ਅਸੀਂ ਮਾੜਾ ਸਮਝਦੇ ਹਾਂ। ਕੁਝ ਲੋਕ ਤਾਂ ਲੜਕੀ ਨੂੰ ਜਨਮ ਹੀ ਨਹੀਂ ਲੈਣ ਦਿੰਦੇ। ਲੜਕੀਆਂ ਸਮਾਜ ਵਿੱਚ ਕੲੀ ਮਹਤਵਪੂਰਣ ਰਿਸ਼ਤੇ ਨਿਭਾਉਣ ਦੀਆਂ ਹਨ, ਜਿਵੇਂ ਮਾਂ, ਭੈਣ, ਧੀ, ਪਤਨੀ ਆਦਿ। ਇਹ ਰਿਸ਼ਤੇ ਅਨਮੋਲ ਹੁੰਦੇ ਹਨ। ਸਾਨੂੰ ਧੀਆਂ ਤੇ ਪੁੱਤਰਾਂ ਵਿਚਲੇ ਫਰਕ ਨੂੰ ਮਿਟਾਉਣਾ ਚਾਹੀਦਾ ਹੈ। ਭਰੂਣ ਹੱਤਿਆ, ਦਾਜ ਨੂੰ ਸਮਾਜ ਵਿੱਚੋ ਖਤਮ ਕਰਨਾ ਪਵੇਗਾ।
________________________________