India Languages, asked by vinit2121va, 7 hours ago

ਸਮਾਂ ਇਕ ਮਹਾਨ ਖ਼ਜ਼ਾਨਾ ਹੈ , ਅਮਰੀਕਾ ਤੇ ਜਪਾਨ ਵਿਚ ਮੀਹ ਹੋਵੇ, ਠੰਡ ਹੋਵੇ, ਗਰਮੀ ਹੋਵੇ ਅੱਠ ਘੰਟੇ ਹਰ
ਕੋਈ ਡੱਟ ਕੇ ਕੰਮ ਕਰਦਾ ਹੈ ਦਫਤਰਾਂ ਵਿਚ ਖੇਤਾਂ ਵਿਚ ਕਾਰਖਾਨਿਆਂ ਵਿਚ ਤਾਂ ਸਾਲ ਅੰਦਰ ਮਸਾਂ ਚਾਰ ਛੁੱਟੀਆਂ
ਹੁੰਦੀਆਂ ਹਨ ਸਾਡੇ ਦੇਸ਼ ਵਿੱਚ ਕਿੰਨੀਆਂ ਛੁਟੀਆਂ , ਕਿੰਨੇ ਥੋੜੇ ਕੰਮ , ਕਿੰਨਾ ਬੇਦਿਲਾ ਕੰਮ ਤੇ ਫੇਰ ਸਵੇਰੇ ਸ਼ਾਮ
ਮੰਦਰਾਂ , ਗੁਰਦੁਆਰਿਆਂ ਵਿਚ ਭੀੜ ਸਾਧੂ-ਸੰਤਾਂ ਦੀ ਨਿੱਤ ਫੇਰੀ, ਮਰਨੇ ਤੇ ਵਿਆਹ ਕਿਸੇ ਹੋਰ ਦੇਸ਼ ਵਿਚ ਇੰਨਾ
ਗੱਲਾਂ ਉੱਤੇ ਸਮਾਂ ਬਰਬਾਦ ਨਹੀ ਕੀਤਾ ਜਾਂਦਾ ਲਾਊਡ ਸਪੀਕਰਾਂ ਉੱਤੇ ਧਰਮ ਨਹੀਂ ਵਹਿਮ-ਭਰਮ ਨਹੀਂ ਗਾਏ ਜਾਂਦੇ
ਹਨ ਹੋਰਨਾਂ ਦੇਸ਼ਾਂ ਵਿਚ ਭਾਵੇਂ ਕਿੰਨੀ ਵੀ ਬਰਫ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਕੰਮ ਤੇ ਪਹੁੰਚ ਜਾਂਦੇ ਹਨ ਬਾਰਾਂ
ਵਜੇ ਤਕ ਡਟ ਕੇ ਕੰਮ ਕੀਤਾ ਜਾਂਦਾ ਹੈ ਇਕ ਘੰਟਾ ਵਿਚਕਾਰ ਖਾਣਾ ਖਾਂਦੇ ਹਨ ਅਤੇ ਪੰਜ ਵਜੇ ਤੀਕ ਅਣਥੱਕ
ਮਿਹਨਤ ਹੁੰਦੀ ਹੈ ਇਹੀ ਕਾਰਨ ਹੈ ਕਿ ਉਹਨਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾਂ ਵਧੇਰੇ ਹੁੰਦੀ
ਹੈ​

Answers

Answered by princechhabra7652
0

Answer:

ਹੈ

Similar questions