CBSE BOARD X, asked by vickygoyal9241, 28 days ago

ਅੱਜਕੱਲ ਜਿਵੇਂ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਨੇ
ਆਪਣੀ ਜਾਨ ਗਵਾਈ ਹੈ।ਅਸੀਂ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ
ਲਈ ਕੀ ਉਪਾਅ ਕਰ ਸਕਦੇ ਹਾਂ? ਇੱਕ ਵਿਚਾਰ-ਭਰਪੂਰ ਲੇਖ ਲਿਖੋ।​

Answers

Answered by khakharoshan4
1

Answer:

ਕੋਰੋਨਾਵਾਇਰਸ (Coronavirus)

ਵਾਇਰਸਾਂ ਦੇ ਇੱਕ ਸਮੂਹ ਦਾ ਨਾਂ ਜੋ ਇਨਸਾਨਾਂ ਅਤੇ ਜਾਨਵਰਾਂ ਵਿੱਚ ਬਿਮਾਰੀ ਦਾ ਕਾਰਨ ਬਣਦਾ ਹੈ।

ਇਸ ਨਾਲ ਹੋਣ ਵਾਲੀ ਬਿਮਾਰੀ ਗੰਭੀਰ ਜਾਂ ਹਲਕੀ ਹੋ ਸਕਦੀ ਹੈ। ਸੁੱਕੀ ਖੰਘ ਅਤੇ ਬੁਖ਼ਾਰ ਕੋਰੋਨਾਵਾਇਰਸ ਦੇ ਉਦਾਹਰਨ ਹਨ।

bbc

ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ

ਵਾਇਰਸ (Virus)

ਇੱਕ ਛੋਟਾ ਜਿਹਾ ਏਜੰਟ ਜੋ ਕਿਸੇ ਵੀ ਜੀਵ ਦੀਆਂ ਕੋਸ਼ਿਕਾਵਾਂ ਅੰਦਰ ਆਪਣੀ ਸੰਖਿਆ ਵਧਾਉਂਦਾ ਹੈ। ਵਾਇਰਸ ਇਨ੍ਹਾਂ ਕੋਸ਼ਿਕਾਵਾਂ ਨੂੰ ਮਾਰ ਦਿੰਦਾ ਹੈ ਅਤੇ ਸਰੀਰ ਦੀਆਂ ਆਮ ਰਸਾਇਣਿਕ ਪ੍ਰਕਿਰਿਆਵਾਂ ਵਿੱਚ ਰੁਕਾਵਟ ਪੈਦਾ ਕਰਦਾ ਹੈ ਜਿਸ ਨਾਲ ਵਿਅਕਤੀ ਬਿਮਾਰ ਹੋ ਸਕਦਾ ਹੈ।

ਕੋਵਿਡ-19 (Covid-19)

ਕੋਵਿਡ-19 ਸਾਲ 2019 ਦੇ ਅੰਤ ਵਿੱਚ ਚੀਨ

ਇਟਲੀ ਵਿੱਚ ਇੱਕ ਅਧਿਐਨ ਤੋਂ ਇਹ ਸਾਹਮਣੇ ਆਇਆ ਕਿ ਕੋਵਿਡ-19 ਦੇ 50-70 ਫੀਸਦੀ ਮਾਮਲੇ ਲੱਛਣ ਰਹਿਤ ਹੋ ਸਕਦੇ ਸਨ।

ਮਹਾਂਮਾਰੀ (Pandemic)

ਇੱਕੋ ਸਮੇਂ ਕਈ ਦੇਸਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਗੰਭੀਰ ਬਿਮਾਰੀ ਨੂੰ ਮਹਾਂਮਾਰੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਜਿਵੇਂ ਕੋਵਿਡ-19 ਨੂੰ ਵਿਸ਼ਵ ਸਿਹਤ ਸਗਠਨ (WHO) ਨੇ ਮਹਾਂਮਾਰੀ ਐਲਾਨ ਦਿੱਤਾ ਹੈ।

bbc

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ

ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ

Similar questions