India Languages, asked by jasleensandhu39, 5 hours ago

ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਤੇ ਕਿਸਮਾਂ ਤੇ ਫਲੋ ਚਾਰਟ​

Answers

Answered by 2020010545
0

Answer:

ਕਿਰਿਆ-ਵਿਸ਼ੇਸ਼ਣ ਅਜਿਹੇ ਸ਼ਬਦ ਜਾਂ ਵਾਕੰਸ਼ ਨੂੰ ਕਹਿੰਦੇ ਹਨ ਜੋ ਕਿਰਿਆ ਬਾਰੇ ਹੋਰ ਕੁਝ ਦੱਸੇ। ਜਾਂ ਇਵੇਂ ਕਹਿ ਲਈਏ ਕਿ ਕਿਰਿਆ ਬਾਰੇ ਵਾਧੂ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਨ੍ਹਾਂ ਕੋਲੋਂ ਲਗਭਗ ਹਮੇਸ਼ਾ ਕਦੋਂ?, ਕਿੱਥੇ?, ਕਿੰਨੀ ਵਾਰ?, ਅਤੇ ਕਿਸ ਤਰੀਕੇ ਨਾਲ? ਵਰਗੇ ਸਵਾਲਾਂ ਦਾ ਜਵਾਬ ਮਿਲਦਾ ਹੈ? ਅਰਥਾਤ ਇਹ ਕੰਮ ਦੇ ਹੋਣ ਦਾ ਢੰਗ, ਸਮਾਂ, ਸਥਾਨ ਅਤੇ ਕਾਰਨ ਦੱਸਣ ਵਾਲੀ ਸ਼ਬਦ-ਸ਼੍ਰੇਣੀ ਹੈ।ਇਹ ਅੱਠ ਪ੍ਰਰਕਾਰ ਦੀ ਹੁੰਦੀ ਹੈ।

ਉੱਪ੍ਰੋਕਤ ਦੇ ਇਲਾਵਾ ਕਿਸੇ ਕਿਰਿਆ-ਵਿਸ਼ੇਸ਼ਣ ਜਾਂ ਵਿਸ਼ੇਸ਼ਣ ਦੇ ਬਾਰੇ ਹੋਰ ਦੱਸਣ ਵਾਲੇ ਸ਼ਬਦ ਵੀ ਕਿਰਿਆ-ਵਿਸ਼ੇਸ਼ਣ ਹੁੰਦੇ ਹਨ।

Similar questions