Music, asked by kaur4823337, 2 months ago

ਮੇਰਾ ਜੀਵਨ ਲਕਸ਼ ਵਕੀਲ ਲੇਖ ​

Answers

Answered by pannuharpreetsingh32
0

ਮੇਰੇ ਜੀਵਨ ਦਾ ਲਕਸ਼ ਵਕੀਲ :

ਮੈਂ ਜਮਾਤ ਨੌਵੀਂ ਵਿਚ ਪੜ੍ਹਦੀ ਹਾਂ।

ਹਰ ਕੋਈ ਜੀਵਨ ਵਿੱਚ ਕੁਝ ਬਨਣਾ ਚਾਹੁੰਦਾ ਹੈ ਅਤੇ ਸਮਾਜ ਵਾਸਤੇ ਕੁਝ ਕਰਨਾ ਚਾਹੁੰਦਾ ਹੈ, ਇਸੇ ਤਰ੍ਹਾਂ ਮੇਰਾ ਵੀ ਆਪਣੇ ਜੀਵਨ ਵਿੱਚ ਇਕ ਲਕਸ਼ ਵਕੀਲ ਬਨਣ ਦਾ ਹੈ ਅਤੇ ਹਰ ਇਕ ਨੂੰ ਇਨਸਾਫ ਦਿਵਾਉਣ ਲਈ ਮੈ ਬਹੁਤ ਯਤਨ ਕਰਾਂਗਾ ਤੇ ਮੇਰਾ ਲਕਸ਼ ਸਮਾਜ ਦੇ ਲਈ ਕੁਝ ਕਰਨ ਦਾ ਹੈ ਤੇ ਮੈਂ ਹਰ ਹਾਲਤ ਵਿਚ ਸਾਰਿਆਂ ਨੂੰ ਇਨਸਾਫ ਦਿਵਾਵਾਗਾ ।

Hop it is helpful for you

Similar questions