Hindi, asked by singhrajveer15847, 1 month ago

ਸ਼ਕੁੰਤਲਾ ਨੇ ਕਿਸ ਰਿਸ਼ੀ ਦੇ ਆਸ਼ਰਮ ਵਿੱਚ ਆਸਰਾ ਲਿਆ ਸੀ? *​

Answers

Answered by rohillarajesh
1

Answer:

ਅਭਿਗਿਆਨਸ਼ਾਕੁੰਤਲਮ ਮਹਾਕਵੀ ਕਾਲੀਦਾਸ ਦਾ ਵਿਸ਼ਵ ਪ੍ਰਸਿਧ ਡਰਾਮਾ ਹੈ ‌ਜਿਸਦਾ ਅਨੁਵਾਦ ਲਗਪਗ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਇਸ ਵਿੱਚ ਰਾਜਾ ਦੁਸ਼ਿਅੰਤ ਅਤੇ ਸ਼ਕੁੰਤਲਾ ਦੇ ਪ੍ਰੇਮ, ਵਿਆਹ, ਬਿਰਹਾ, ਤਿਰਸਕਾਰ ਅਤੇ ਪੁਨਰਮਿਲਨ ਦੀ ਇੱਕ ਸੁੰਦਰ ਕਹਾਣੀ ਹੈ। ਪ੍ਰਾਚੀਨ ਕਥਾ ਵਿੱਚ ਦੁਸ਼ਿਅੰਤ ਨੂੰ ਆਕਾਸ਼ਵਾਣੀ ਦੁਆਰਾ ਬੋਧ ਹੁੰਦਾ ਹੈ ਪਰ ਇਸ ਡਰਾਮੇ ਵਿੱਚ ਕਵੀ ਨੇ ਮੁੰਦਰੀ ਦੁਆਰਾ ਇਸਦਾ ਬੋਧ ਕਰਾਇਆ ਹੈ।

Similar questions