ਮੁੰਡੇ ਦੇ ਘਰ ਵਿਆਹ ਵੇਲੇ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤਾਂ ਨੂੰ ਕੀ ਕਿਹਾ ਜਾਂਦਾ ਹੈ? *
Answers
Answered by
8
Answer:
ghodiyan.
Explanation:
munde de ghar viah wale din gaye janda lok geeran nu ghodiyan kiha janda hai.
Answered by
5
Answer:
ਘੋੜੀ
Explanation:
ਘੋੜੀ ਵਿਆਹ ਦੇ ਦਿਨਾਂ ਵਿਚ ਇਸਤਰੀਆਂ ਵਲੋਂ ਮੁੰਡੇ ਦੇ ਘਰ ਗਾਇਆ ਜਾਣ ਵਾਲਾ ਲੋਕ ਗੀਤ ਹੈ। ਘੋੜੀਆਂ ਵਿਚ ਮੁੰਡੇ ਦੀ ਮਾਂ,ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇ ਦਾਰਾਂ ਦੀਆਂ ਇਸਤਰੀਆਂ ਵਲੋਂ ਮੁੰਡੇ ਦੇ ਖ਼ਾਨਦਾਨ ਦੀ ਵਡਿਆਈ ਦੇ ਵਰਣਨ ਤੋਂ ਬਿਨਾਂ ਮੁੰਡੇ ਦੇ ਜਨਮ ਤੇ ਪਾਲਣਾ ਸਮੇਂ ਉਸ ਦੇ ਮਾਪਿਆਂ ਤੇ ਹੋਰਨਾਂ ਰਿਸ਼ਤੇਦਾਰਾਂ ਦੇ ਮੋਹ ਦਾ ਵਰਣਨ ਹੁੰਦਾ ਹੈ ਤੇ ਨਾਲ ਹੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹੁੰਦੀਆਂ ਹਨ।
Similar questions