Art, asked by mk2101189, 1 month ago

ਨਲ ਅਤੇ ਦਮਿਅੰਤੀ ਦਾ ਸਾਰ​

Answers

Answered by umalaiappan
2

Answer:

ਦਮਿਅੰਤੀ (दमयन्ती), ਸੰਸਕ੍ਰਿਤ ਮਹਾਕਾਵਿ ਮਹਾਭਾਰਤ ਵਿੱਚ ਬਿਆਨ ਇੱਕ ਵੱਡੀ ਕਹਾਣੀ ਨਲ-ਦਮਿਅੰਤੀ ਦੀ ਪਾਤਰ ਹੈ।[1] ਉਹ ਵਿਦਰਭ ਰਾਜ ਦੀ ਰਾਜਕੁਮਾਰੀ ਸੀ, ਜਿਸਨੇ ਨਿਸ਼ਧ ਰਾਜ ਦੇ ਨਲ ਨਾਲ ਸ਼ਾਦੀ ਕੀਤੀ।

Similar questions