ਦੁਆਬ ਤੋਂ ਕੀ ਭਾਵ ਹੈ ?
Answers
Answered by
1
Answer:
ਦੁਆਬੀ ਪੰਜਾਬੀ ਭਾਸ਼ਾ ਦਾ ਲਹਿਜਾ ਹੈ। ਇਹਦਾ ਨਾਂ ਇਹਦੇ ਬੋਲੇ ਜਾਣ ਵਾਲੇ ਮੁੱਢਲੇ ਇਲਾਕੇ ਦੁਆਬੇ ਦੇ ਨਾਂ 'ਤੇ ਪਿਆ ਹੈ।
Explanation:
'ਦੁਆਬਾ' ਲਫ਼ਜ਼ ਦਾ ਮਤਲਬ 'ਦੋ ਦਰਿਆਵਾਂ ਦੇ ਵਿੱਚਲੇ ਧਰਤ' ਹੁੰਦਾ ਹੈ ਅਤੇ ਇਹ ਲਹਿਜਾ ਸਤਲੁਜ ਅਤੇ ਬਿਆਸ ਦੇ ਵਿੱਚਲੇ ਦੁਆਬ ਵਿੱਚ ਬੋਲਿਆ ਜਾਂਦਾ ਹੈ। ਇਹਦਾ ਲਹਿੰਦੇ ਪੰਜਾਬ ਵਿੱਚ ਬੋਲਣ ਦਾ ਕਾਰਣ ਸੰਨ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਪੰਜਾਬੀਆਂ ਦੀ ਲਹਿੰਦੇ ਪੰਜਾਬ ਨੂੰ ਪੈਰੋਲ ਹੈ। ਇਹ ਲਹਿਜਾ ਹੁਣ ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਨਵਾਂਸ਼ਹਿਰ ਅਤੇ ਦੋਨਾ, ਮੰਜਕੀ ਇਲਾਕਿਆਂ ਵਿੱਚ ਵੀ ਬੋਲਿਆ ਜਾਂਦਾ ਹੈ। ਲਹਿੰਦੇ ਪੰਜਾਬ ਵਿੱਚ ਇਹ ਲਹਿਜਾ ਜ਼ਿਲ੍ਹੇ ਟੋਬਾ ਟੇਕ ਸਿੰਘ ਅਤੇ ਫ਼ੈਸਲਾਬਾਦ ਵਿੱਚ ਬੋਲਿਆ ਜਾਂਦਾ ਹੈ।
Similar questions