India Languages, asked by akshitamasih5, 7 days ago

ਸਮਾਂ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲ਼ਦੀ ਹੈ?​

Answers

Answered by harmanpreetkaur1144
3

Answer:

ਸਮਾਂ ਕਵਿਤਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਸਮੇਂ ਨੂੰ ਕਦੇ ਵੀ ਨਹੀਂ ਗਵਾਉਣਾ ਚਾਹੀਦਾ ਹੈ , ਸਗੋਂ ਆਪਣੇ ਸਮੇਂ ਨੂੰ ਸਦਾ ਸ਼ੁੱਭ ਕੰਮਾਂ ਵਿੱਚ ਲਾ ਕੇ ਸਫ਼ਲ ਕਰਨਾ ਚਾਹੀਦਾ ਹੈ ।

Similar questions