CBSE BOARD X, asked by dhillondeep0956, 1 month ago

'ਘਰ ਦਾ ਪਿਆਰ` ਲੇਖ ਕਿਸ ਦੀ ਰਚਨਾ ਹੈ? ਓ ਡਾ:ਨਰਿੰਦਰ ਸਿੰਘ ਕਪੂਰ ਦੀ ਅ. ਡਾ: ਬਲਬੀਰ ਸਿੰਘ ਦੀ ਏ. ਪ੍ਰਿੰ: ਤੇਜਾ ਸਿੰਘ ਦੀ ਸ. ਗਿਆਨੀ ਗੁਰਦਿੱਤ ਸਿੰਘ ਦੀ​

Answers

Answered by ramansaini1018
0

Answer:

Explanation:

ਘਰ ਦਾ ਪਿਆਰ ਪ੍ਰਿੰ: ਤੇਜਾ ਸਿੰਘ ਦੀ ਲਿਖੀ ਰਚਨਾ ਹੈ।

Similar questions