Environmental Sciences, asked by jk9840710, 1 month ago

ਪੰਛੀ ਸਾਡੇ ਲਈ ਕਿਉ ਜ਼ਰੂਰੀ ਹਨ ?​

Answers

Answered by Battelgroundsplayer
1

Answer:

ਦੁਨੀਆਂ ਦੇ ਆਖਰੀ ਨਰ ਗੈਂਡੇ ਦੀ ਮੌਤ ਨੇ ਇਸ ਪ੍ਰਜਾਤੀ ਨੂੰ 'ਖ਼ਤਮ' ਕਰ ਦਿੱਤਾ ਹੈ।

ਇਨ੍ਹਾਂ ਦੀ ਆਬਾਦੀ ਨੂੰ ਸੁਰਜੀਤ ਕਰਨ ਦੀ ਇੱਕੋ ਇੱਕ ਉਮੀਦ ਆਈਵੀਐੱਫ਼ ਦੁਆਰਾ ਵਿਗਿਆਨਿਕ ਦਖ਼ਲਅੰਦਾਜ਼ੀ ਰਾਹੀਂ ਹੈ।

ਕਨਜ਼ਰਵੇਸ਼ਨ ਚੈਰਿਟੀ ਡਬਲਯੂ ਡਬਲਯੂ ਐਫ਼ ਦੇ ਮੁਹਿੰਮ ਦੇ ਮੁਖੀ ਕੌਲਿਨ ਬਟਫ਼ੀਲਡ ਮੁਤਾਬਕ ਇਹ ਇੱਕ ''ਵਿਲੱਖਣ ਖ਼ਰਾਬ ਸਥਿਤੀ'' ਹੈ।

ਗਾਵਾਂ ਦੇ ਐਂਟੀਬਾਡੀਜ਼ ਨਾਲ ਏਡਜ਼ ਦਾ ਇਲਾਜ

ਕੀ ਹੋਵੇਗਾ ਜੰਗਲੀ ਜਾਨਵਰਾਂ ਦੇ ਇਸ ਅਨਾਥ ਆਸ਼ਰਮ ਦਾ?

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਵੈਕਿਊਟਾ - ਇੱਕ ਦੁਰਲੱਭ ਪਾਣੀ ਵਾਲਾ ਜੀਵ, ਜਿਸ ਨੂੰ 1958 ਵਿੱਚ ਲੱਭਿਆ ਗਿਆ ਅਤੇ ਜਾਵਨ ਗੈਂਡਾ ਸੱਭ ਤੋਂ ਵੱਧ ਖ਼ਤਰੇ 'ਚ ਹਨ, ਇਨ੍ਹਾਂ ਦੇ ਇੱਕੋ ਤਰੀਕੇ ਜਾਣ ਦਾ ਖ਼ਤਰਾ ਹੈ।

ਚਿੰਪਾਜ਼ੀ

ਤਸਵੀਰ ਸਰੋਤ,WWF

ਤਸਵੀਰ ਕੈਪਸ਼ਨ,

ਤਕਰੀਬਨ 1 ਲੱਖ ਬੋਰਨੀਅਨ ਔਰੰਗਾਟਨਸ (ਚਿੰਪਾਜ਼ੀ) ਹੀ ਬਚੇ ਹਨ

ਪਰ ਬਹੁਤੀਆਂ ਹੋਰ ਪ੍ਰਜਾਤੀਆਂ - ਜਿਨ੍ਹਾਂ ਵਿੱਚ ਸੁਮਾਂਤਰਨ ਗੈਂਡਾ, ਕਾਲਾ ਗੈਂਡਾ, ਅਮੂਰ ਤੇਂਦੂਆ, ਜੰਗਲੀ ਹਾਥੀ ਅਤੇ ਬੋਰਨੀਅਨ ਔਰੰਗਾਟਨਸ (ਚਿੰਪਾਜ਼ੀ) - ਆਦਿ ਅਜਿਹੀਆਂ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ ਹਨ, ਜਿਨ੍ਹਾਂ ਨੂੰ ਬੇਹੱਦ ਗੰਭੀਰ ਖ਼ਤਰੇ ਵਿੱਚ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਦੀ ਗਿਣਤੀ 100 ਤੋਂ ਵੀ ਘੱਟ ਹੈ।

ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਨੇ ਇੱਕ ''ਲਾਲ ਸੂਚੀ'' ਪੇਸ਼ ਕੀਤੀ ਜਿਸ ਵਿੱਚ ਕਈ ਪ੍ਰਜਾਤੀਆਂ ਸ਼ਾਮਿਲ ਹਨ। ਇਸ ਸੂਚੀ ਅਨੁਸਾਰ ਪਲਾਂਟ, ਮੈਮਲ, ਪੰਛੀ ਅਤੇ ਸਮੁੰਦਰੀ ਜੀਵਾਂ ਨੂੰ ਸੱਤ ਸ਼੍ਰੇਣੀਆਂ ਵਿੱਚ ਸੂਚੀਬੱਧ ਕੀਤਾ ਗਿਆ ਹੈ, 'ਘੱਟ ਤਵੱਜੋ' ਤੋਂ ਲੈ ਕੇ 'ਕਮਜ਼ੋਰ', 'ਖ਼ਤਰੇ ਵਿੱਚ', 'ਬੇਹੱਦ ਖ਼ਤਰੇ ਵਿੱਚ', ਅਤੇ 'ਲੁਪਤ ਹੋਣ ਦੀ ਕਗਾਰ 'ਤੇ।

ਮੌਜੂਦਾ ਸਮੇਂ ਵਿੱਚ 5,583 ਪ੍ਰਜਾਤੀਆਂ ਦੀ ਹਾਲਤ ਬੇਹੱਦ ਖ਼ਤਰੇ ਵਿੱਚ ਹੈ।

ਘੱਟੋ ਘੱਟ 26 ਪ੍ਰਜਾਤੀਆਂ 2017 ਵਿੱਚ ਬੇਹੱਦ ਖ਼ਤਰੇ ਵਿੱਚ ਮੰਨੀਆਂ ਗਈਆਂ, ਇਹ ਪ੍ਰਜਾਤੀਆਂ 2016 ਵਿੱਚ ਘੱਟ ਗੰਭੀਰ ਸ਼੍ਰੇਣੀ ਵਿੱਚ ਸਨ।

ਨਵੰਬਰ 2016 ਵਿੱਚ, ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਨੇ ਅੰਦਾਜ਼ਾ ਲਗਾਇਆ ਸੀ ਕਿ ਕਰੀਬ 30 ਵੈਕਿਊਟਾ (ਡੌਲਫ਼ਿਨ ਦੀ ਇੱਕ ਪ੍ਰਜਾਤੀ) ਹੀ ਬਚੀਆਂ ਹਨ ਅਤੇ ਇਨ੍ਹਾਂ ਦੀ ਇੱਕ ਦਹਾਕੇ ਦੇ ਅੰਦਰ ਹੀ ਲੁਪਤ ਹੋਣ ਦੀ ਸੰਭਾਵਨਾ ਹੈ।

ਜਦੋਂ ਪਸ਼ੂ ਆਬਾਦੀ ਦੀ ਗੱਲ ਆਉਂਦੀ ਹੈ ਤਾਂ ਬਿਲਕੁਲ ਸਹੀ ਗਿਣਤੀ ਦੱਸਣਾ ਹਮੇਸ਼ਾ ਸੰਭਵ ਨਹੀਂ ਹੁੰਦਾ, ਪਰ ਜਿਹੜੀਆਂ ਸੰਸਥਾਵਾਂ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਨੂੰ ਡਾਟਾ ਮੁਹੱਈਆ ਕਰਵਾਉਂਦੀਆਂ ਹਨ, ਉਹ ਵਧੀਆ ਅਨੁਮਾਨ ਲਈ ਵੱਖ-ਵੱਖ ਵਿਧੀਆਂ ਦੀ ਵਰਤੋਂ ਕਰਦੀਆਂ ਹਨ।

ਜਾਨਵਰ

ਤਸਵੀਰ ਸਰੋਤ,WWF

ਤਸਵੀਰ ਕੈਪਸ਼ਨ,

ਅਮੂਰ ਤੇਂਦੂਏ ਪੂਰਬੀ ਰੂਸ ਵਿੱਚ ਰਹਿੰਦੇ ਹਨ

ਜਦੋਂ ਜਾਨਵਰਾਂ ਦੀ ਗਿਣਤੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲੇ ਇਨ੍ਹਾਂ ਸੁਮੇਲਾਂ ਦੀ ਵਰਤੋਂ ਕਰਦੇ ਹਨ:

ਜੀਪੀਐਸ ਟਰੈਕਰ

ਲੁਕਵੇਂ ਕੈਮਰੇ (ਜਿਹੜੇ ਜਾਨਵਰਾਂ ਦੇ ਵਿਲੱਖਣ ਨਿਸ਼ਾਨਾਂ ਦੀ ਤਸਵੀਰ ਲੈਂਦੇ ਹਨ)

ਸ਼ਿਕਾਰ ਦੇ ਨਿਸ਼ਾਨ

ਜਾਨਵਰਾਂ ਦਾ ਮਲ

ਪੰਜੇ ਦੇ ਨਿਸ਼ਾਨ

ਦਰਖ਼ਤਾਂ 'ਤੇ ਖਰੋਚਾਂ

ਫਿਰ ਉਹ ਇਸ ਜਾਣਕਾਰੀ ਦੀ ਵਰਤੋਂ ਨਾਲ ਅੰਦਾਜ਼ਾ ਲਗਾਉਂਦੇ ਹਨ, ਜਿਵੇਂ ਸ਼ਿਕਾਰ ਦੀ ਉਪਲਬਧਤਾ ਅਤੇ ਕਿਸੇ ਖ਼ੇਤਰ ਵਿੱਚ ਕਿੰਨੀਆਂ ਕਿਸਮਾਂ ਦੀ ਪ੍ਰਜਾਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

ਪਰ ਪ੍ਰਜਾਤੀਆਂ ਦੇ ਕਿੰਨੇ ਮੈਂਬਰਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ, ਇਹ ਹਮੇਸ਼ਾ ਗੈ਼ਰ-ਵਿਵਾਦਪੂਰਨ ਨਹੀਂ ਹੁੰਦੇ।

ਹਰ ਸਾਲ, ਨਵੀਆਂ ਪ੍ਰਜਾਤੀਆਂ ਦਾ ਪਤਾ ਚੱਲਦਾ ਹੈ।

ਪਾਕ ਛੱਡਣ ਤੇ 'ਰਣਬੀਰ ਕਪੂਰ' ਉੱਤੇ ਕੀ ਬੋਲੀ ਮਾਹਿਰਾ ਖ਼ਾਨ?

'ਔਰਤਾਂ ਨੂੰ ਜ਼ਿੰਮੇਵਾਰੀ ਨਹੀਂ, ਮੌਕਾ ਸਮਝਿਆ ਜਾਂਦਾ ਹੈ'

ਇਹ ਸੰਸਾਰ ਦੇ ਜੀਵ-ਜੰਤੂਆਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਹੈ - ਅਸੀਂ ਹਾਲੇ ਵੀ ਤੇਜ਼ ਰਫ਼ਤਾਰ ਨਾਲ ਜੰਗਲੀ ਜਾਨਵਰ ਗੁਆ ਰਹੇ ਹਾਂ, ਪਰ ਇਹ ਦਿਖਾਉਂਦਾ ਹੈ ਕਿ ਅਸਲ ਵਿੱਚ ਕਿੰਨੀਆਂ ਕਿਸਮਾਂ ਦੀਆਂ ਪ੍ਰਜਾਤੀਆਂ ਖ਼ਤਰੇ ਵਿੱਚ ਹਨ, ਕਿੰਨੀਆਂ ਵੱਡੀਆਂ ਇਹ ਪ੍ਰਜਾਤੀਆਂ ਹਨ ਅਤੇ ਇਨ੍ਹਾਂ ਵਿੱਚੋਂ ਕਿੰਨੀਆਂ ਬਹੁਤੇ ਖ਼ਤਰੇ ਅਧੀਨ ਹਨ।

ਮੁਹਿੰਮ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਉਨ੍ਹਾਂ ਦੀ ਮੌਜੂਦਗੀ ਦੇ ਪਤਾ ਹੋਣ ਤੋਂ ਪਹਿਲਾਂ ਹੀ ਕੁਝ ਕਿਸਮਾਂ ਲੁਪਤ ਹੋਣ ਦੀ ਕਗਾਰ 'ਤੇ ਹੋਣਗੀਆਂ।

ਬ੍ਰਾਜ਼ੀਲ ਦੀਆਂ ਚਿੜੀਆਂ ਨੂੰ ਜੰਗਲ ਵਿੱਚ ਲੁਪਤ ਹੋਣ ਦੀ ਕਗਾਰ 'ਤੇ ਮੰਨਿਆ ਜਾਂਦਾ ਹੈ, ਪਰ 2016 ਵਿੱਚ ਇੱਕੋ ਪੰਛੀ ਦੇਖਿਆ ਗਿਆ ਸੀ।

ਜਦੋਂ ਇਹ ਅਨੁਮਾਨ ਲਗਾਉਣ ਦੀ ਗੱਲ ਆਉਂਦੀ ਹੈ ਕਿ ਕਿਸ ਤਰ੍ਹਾਂ ਦੀ ਪ੍ਰਜਾਤੀ ਨੂੰ ਖ਼ਤਰਾ ਹੈ, ਤਾਂ ਇਸ ਦੌਰਾਨ ਸਿਰਫ਼ ਗਿਣਤੀ ਦੀ ਗੱਲ ਨਹੀਂ ਹੁੰਦੀ।

Explanation:

here is your answer

please mark me as brainlist

Similar questions