Hindi, asked by pranavkushwaha, 1 month ago

। ‘ਇੱਕ ਚੁੱਪ ਸੌ ਸੁਖ’ ਤੋਂ ਕੀ ਭਾਵ ਹੈ ?​

Answers

Answered by prabhseeratsandhu45
0

Answer:

ਮਨੁੱਖ ਤੇ ਜਾਨਵਰ ਵਿੱਚ ਇੱਕ ਵੱਡਾ ਫ਼ਰਕ ਇਹ ਹੈ ਕਿ ਰੱਬ ਨੇ ਮਨੁੱਖ ਨੂੰ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਭਾਸ਼ਾ ਦਿੱਤੀ ਹੈ। ਸਿਆਣਿਆਂ ਨੇ ਇਹ ਮੱਤ ਵੀ ਦਿੱਤੀ ਹੈ ਕਿ ਇਸ ਦਾ ਪ੍ਰਯੋਗ ਲੋੜ ਵੇਲੇ ਹੀ ਕਰਨਾ ਚਾਹੀਦਾ ਹੈ। ਇਸ ਨੂੰ ਹੀ ਡੂੰਘੇ ਅਰਥਾਂ ਵਿੱਚ ਚੁੱਪ ਕਿਹਾ ਗਿਆ ਹੈ। ਬਹੁਤਾ ਬੋਲਣਾ ਲੜਾਈ-ਝਗੜੇ ਦਾ ਕਾਰਨ ਬਣਦਾ ਹੈ। ਜੇ ਦਰੋਪਦੀ ਨੇ ਦੁਰਯੋਧਨ ਨੂੰ ਅੰਨ੍ਹੇ ਦਾ ਪੁੱਤਰ ਕਹਿ ਕੇ ਉਸ ਦਾ ਮਜ਼ਾਕ ਨਾ ਬਣਾਇਆ ਹੁੰਦਾ ਤਾਂ ਦੁਰਯੋਧਨ ਨੇ ਅਪਮਾਨ ਦਾ ਬਦਲਾ ਲੈਣ ਦੀ ਸਾਜਿਸ਼ ਨਾ ਰਚੀ ਹੁੰਦੀ ਤੇ ਸ਼ਾਇਦ ਮਹਾਂਭਾਰਤ ਹੀ ਨਾ ਹੁੰਦੀ। ਧਰਤੀ ਤੇ ਜਿੰਨੇ ਵੀ ਵਿਦਵਾਨ ਹੋਏ ਹਨ ਉਹ ਬਹੁਤ ਘੱਟ ਬੋਲਦੇ ਰਹੇ ਹਨ। ਦੋ ਅਖਾਣ ਬੜੇ ਮਸ਼ਹੂਰ ਹਨ ‘ਅੱਧ ਜਲ ਗਗਰੀ ਛਲਕਤ ਜਾਇ ਅਤੇ ਥੋਥਾ ਚਨਾ ਬਾਜੇ ਘਨਾ। ਇਹ ਅਖਾਣਾਂ ਦਾ ਭਾਵ ਹੈ ਕਿ ਖ਼ਾਲੀ ਤੇ ਸੱਖਣਾ ਮਨੁੱਖ ਜ਼ਿਆਦਾ ਬੋਲਦਾ ਹੈ ਤੇ ਵਿਦਵਾਨ ਚੁੱਪ ਰਹਿੰਦਾ ਹੈ। ਚੁੱਪ ਰਹਿਣ ਦੇ ਬੜੇ ਸੁੱਖ ਹਨ। ਮਨੁੱਖ ਦੀ । ਸਰੀਰਕ ਊਰਜਾ ਤੇ ਦਿਮਾਗੀ ਊਰਜਾ ਘੱਟ ਖ਼ਰਚ ਹੁੰਦੀ ਹੈ। ਕਈ ਵਾਰ ਮਨੁੱਖ ਅਸਾਵੀਂ ਤੇ ਦੁਖਦ ਸਥਿਤੀ ਵਿੱਚੋਂ ਬੱਚ ਨਿਕਲਦਾ ਹੈ। ਸਿਆਣਿਆਂ ਨੇ ਚੁੱਪ ਰਹਿਣ ਦੇ ਗੁਰ ਵੀ ਦੱਸੇ ਹਨ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ

ਜਬ ਲਈ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਏ ਕਿਛੁ ਕਹੀਐ ? ਪਹਿਲੀ ਗੱਲ ਤਾਂ ਇਹ ਕਿ ਧਿਆਨ ਨਾਲਹਰ ਇੱਕ ਗੱਲ ਨੂੰ ਸੁਣੋ ਚੰਗਾ ਲੱਗੇ ਤਾਂ ਅਪ ਲਓ, ਬੁਰਾ ਲੱਗੇ ਤਾਂ ਬਿਨਾਂ ਬੋਲੇ ਛੱਡ ਦਿਉ । ਹਰ

Explanation:

please mark me as brainlist

Similar questions