ਪੂਰਨ ਸੰਖਿਆ ਕੀ ਹੁੰਦੀ ਹੈ?
ਪ੍ਰਕਿਰਤਿਕ ਕੀ ਹੈ ਸੰਮਪੂਰਨ ਕੀ ਹੈ
Answers
Answered by
0
Step-by-step explanation:
ਇੱਕ ਇੰਟਜਰ (ਪੂਰਨ ਅੰਕ) (ਲੈਟਿਨ ਇੰਟੈਜਰ, ਜਿਸਦਾ ਅਰਥ ਹੈ “ਪੂਰਾ”) ਇੱਕ ਅੰਕ ਹੁੰਦਾ ਹੈ ਜਿਸ ਨੂੰ ਕਿਸੇ ਭਿੰਨ ਹਿੱਸੇ (ਫਰੈਕਸ਼ਨ ਕੰਪੋਨੈਂਟ) ਤੋਂ ਬਗੈਰ ਲਿਖਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਉੱਤੇ 21, 4, 0, ਅਤੇ −2048 ਪੂਰਨ ਅੰਕ ਹਨ। ਜਦੋਂ ਕਿ 9.75, 5½, ਅਤੇ √2 ਪੂਰਨ ਅੰਕ ਨਹੀਂ ਹੈ।
Similar questions