ਹੇਠਾਂ ਦਿੱਤੇ ਵਾਕਾਂ ਨੂੰ ਠੀਕ ਮੁਹਾਵਰਿਆਂ ਦੀ ਵਰਤੋਂ ਕਰਦਿਆਂ ਪੂਰੇ ਕਰੋ - (ਉ) ਸ਼ੇਰ ਸਾਹਮਣੇ ਵੇਖਦਿਆਂ ਹੀ ਮੇਰਾ____ (ਅ) ਮੈਂ ਅਸ਼ੋਕ ਤੋਂ ਕਿਤਾਬ ਮੰਗੀ ਪਰ ਉਸ ਨੇ________
(ੲ) ਇਮਾਨਦਾਰ ਵਿਅਕਤੀ ਵੱਲ ਕਦੇਉਂਗਲ_______ (ਸ) ਬੁਰੀ ਸੰਗਤ ਵਿੱਚ ਪੈਣਾ ਤਾਂ ਆਪਣੇ ਪੈਰੀਂ_______ (ਹ) ਭਾਰਤੀ ਫ਼ੌਜਾਂ ਦੁਸ਼ਮਣ ਸਾਹਮਣੇ ਕਦੇ ਵੀ_______
Answers
Answered by
0
Answer:
ੳ, ਸਾਹ ਸੁਕ ਗਿਆ
ਅ , ਸਾਫ ਮਨ੍ਹਾ ਕਰ ਦਿੱਤਾ
ਸ ,ਕੁਹਾੜਾ ਮਾਰਨਾ ਹੈ
ਹ, ਸਿਰ ਨਹੀਂ ਝੁਕਾਉਦਿਆ
Similar questions