ਆਪਣੇ ਪ੍ਰਾਂਤ ਦੇ ਮੁੱਖ ਮੰਤਰੀ ਨੂੰ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਕ ਪਤਰ ਲਿਖੋ
Answers
Answered by
1
Answer:
ਚੰਡੀਗੜ੍ਹ, 6 ਸਤੰਬਰ (ਗਗਨਦੀਪ ਸੋਹਲ) : ਪੰਜਾਬ ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ \'ਚ ਭ੍ਰਿਸ਼ਟਾਚਾਰ ਖਿਲਾਫ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਦੇ ਬਿਆਨ ਦਾ ਸਵਾਗਤ ਕੀਤਾ ਹੈ ਤੇ ਸੱਚ ਬੋਲਣ ਲਈ ਹਿੰਮਤ ਦਿਖਾਉਣ \'ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਇਕ ਸਾਂਝੇ ਬਿਆਨ \'ਚ ਕਾਂਗਰਸ ਵਿਧਾਨਕਾਰਾਂ ਕੇਵਲ ਸਿੰਘ ਢਿਲੋਂ, ਹਰਚੰਦ ਕੌਰ, ਮੁਹੰਮਦ ਸਦੀਕ, ਜੀਤ ਮੋਹਿੰਦਰ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ ਤੇ ਜਗਮੋਹਨ ਸਿੰਘ ਕੰਗ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਸਮੇਂ ਸਮੇਂ \'ਤੇ ਅਕਾਲੀ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਦੀ ਰਹੀ ਹੈ ਤੇ ਮੰਤਰੀਆਂ ਦੇ ਘੁਟਾਲਿਆਂ \'ਤੇ ਲਗਾਮ ਵੀ ਕੱਸੀ ਹੈ।
Similar questions