Social Sciences, asked by damangill433, 1 day ago

ਸਤੀ ਪ੍ਰਥਾ ਨੂੰ ਕਦੋ ਕਿਸ ਨੇ ਅਤੇ ਕਿਸ ਦੇ ਯਤਨਾਂ ਨੂੰ ਗੈਰ ਕਾਨੂੰਨੀ ਘੋਸ਼ਿਤ ਕਿਤਾ?​

Answers

Answered by archanampandey1983
1

ਸਤੀ (ਦੇਵਨਾਗਰੀ:: सती; ਭਾਵ ਸੱਚੀ) ਪ੍ਰਥਾ ਅਨੁਸਾਰ ਇੱਕ ਔਰਤ ਆਪਣੇ ਪਤੀ ਦੀ ਮੌਤ ਤੇ ਉਸਦੀ ਚਿਖਾ ਵਿੱਚ ਉਸਦੇ ਨਾਲ ਬਲਕੇ ਆਪਣੀ ਜਾਨ ਦੇ ਦਿੰਦੀ ਹੈ। ਇਹ ਪ੍ਰਥਾ ਕੁਝ ਏਸ਼ੀਆਈ ਭਾਈਚਾਰਿਆਂ ਵਿੱਚ ਪ੍ਰਚਲਿਤ ਹੈ

Similar questions