ਚਾਰ ਕੁਰੀਤੀਅਾਂ ਲਿਖੋ |
Answers
Answered by
8
mainu lgda tuc ਕੁਰਹਿਤਾਂ likhna c
ਚਾਰ ਕੁਰਹਿਤਾਂ
१.ਕੇਸਾਂ ਦੀ ਬੇਅਦਬੀ
२.ਕੁੱਠਾ ਖਾਣਾ
३.ਪਰਾੲੀ ੲਿਸਤਰੀ ਜ਼ਾਂ ਮਰਦ ਦਾ ਸੰਗ
४.ਤੰਮਾਕੂ ਦਾ ਵਰਤਣਾ
ੲਿਹਨਾਂ ਵਿੱਚੋਂ ਕੋੲੀ ਕੁਰਹਿਤ ਹੋ ਜਾੲੇ ਤਾਂ ਫਿਰ amrit shakna ਜਰੂਰੀ ਹੈ ।
ਧੰਨਵਾਦ।
Anonymous:
awesome answer
Similar questions