1. ਅਣਡਿੱਠੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ (1-5)
ਦੇ ਉੱਤਰ ਲਿਖੋ-
ਜਗਤੂ ਨੇ ਮਰਨ ਤੋਂ ਚਾਰ ਮਹੀਨੇ ਪਹਿਲਾਂ ਹੀ ਆਪਣੇ ਛੋਟੇ ਪੁੱਤਰ
ਜੱਗੀ ਨੂੰ ਕੁਸੰਗਤ ਵਿਚ ਪੈਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ
ਬੇਦਖ਼ਲ ਕਰ ਦਿੱਤਾ ਸੀ। ਜਗਤੂ ਨਹੀਂ ਚਾਹੁੰਦਾ ਸੀ ਕਿ ਜੰਗੀ ਦੀ
ਸੰਗਤ ਕਰਕੇ ਸਾਰਾ ਟੱਬਰ ਆਟੇ ਨਾਲ ਘੁਣ ਵਾਂਗ ਪਿਸ ਜਾਵੇ। ਹੁਣ
ਉਸ ਦੇ ਮਰਨ ਤੋਂ ਬਾਅਦ ਜੰਗੀ ਜਾਇਦਾਦ ਵਿੱਚ ਆਪਣਾ ਹਿੱਸਾ ਕਲੇਮ
ਕਰਨ ਨੂੰ ਫਿਰਦਾ ਸੀ। ਅੱਜ ਉਸਨੇ ਆਪਣੇ ਵੱਡੇ ਭਰਾ ਦੇ ਇਕਲੌਤੇ ਪੁੱਤਰ
ਦੇ ਵਿਆਹ 'ਤੇ ਘੋੜੀਆਂ ਗਾਏ ਜਾਣ ਮੌਕੇ ਆ ਭੜਥੂ ਪਾਇਆ। ਸਾਰੇ
ਆਂਢ-ਗੁਆਂਢ ਅਤੇ ਰਿਸ਼ਤੇਦਾਰ ਹੱਕੇ-ਬੱਕੇ ਰਹਿ ਗਏ। ਵਿਆਹ ਵਿੱਚ
ਆਏ ਨਾਨਕੇ ਮੇਲ ਅਤੇ ਸ਼ਰੀਕੇ ਦੇ ਲੋਕਾਂ ਨੇ ਜੱਗੀ ਨੂੰ ਸਮਝਾਉਣ ਦੀ
ਕੋਸ਼ਿਸ਼ ਕੀਤੀ ਪਰ ਜੰਗੀ ਨਾ ਮੰਨਿਆ ਅਤੇ ਡਾਂਗ ਦੇ ਜ਼ੋਰ 'ਤੇ ਹਿੰਸਾ
ਵੰਡਾਉਣ ਦੀ ਗੱਲ ਕਰਕੇ ਘਰੋਂ ਬਾਹਰ ਨਿਕਲ ਗਿਆ। ਹੁਣ ਅਚਾਨਕ
ਸ਼ਗਨਾਂ ਦੇ ਗੀਤਾਂ ਮੌਕੇ ਰੰਗ ਵਿਚ ਭੰਗ ਪੈਣ ਕਾਰਨ ਸਾਰਾ ਟੱਬਰ ਚਿੰਤਾ
ਵਿਚ ਡੁੱਬਿਆ ਹੋਇਆ ਸੀ
Answers
Answer:
ਕਰਕੇ ਸਾਰਾ ਟੱਬਰ ਆਟੇ ਨਾਲ ਘੁਣ ਵਾਂਗ ਪਿਸ ਜਾਵੇ। ਹੁਣ
ਉਸ ਦੇ ਮਰਨ ਤੋਂ ਬਾਅਦ ਜੰਗੀ ਜਾਇਦਾਦ ਵਿੱਚ ਆਪਣਾ ਹਿੱਸਾ ਕਲੇਮ
ਕਰਨ ਨੂੰ ਫਿਰਦਾ ਸੀ। ਅੱਜ ਉਸਨੇ ਆਪਣੇ ਵੱਡੇ ਭਰਾ ਦੇ ਇਕਲੌਤੇ ਪੁੱਤਰ
ਦੇ ਵਿਆਹ 'ਤੇ ਘੋੜੀਆਂ ਗਾਏ ਜਾਣ ਮੌਕੇ ਆ ਭੜਥੂ ਪਾਇਆ। ਸਾਰੇ
ਆਂਢ-ਗੁਆਂਢ ਅਤੇ ਰਿਸ਼ਤੇਦਾਰ ਹੱਕੇ-ਬੱਕੇ ਰਹਿ ਗਏ। ਵਿਆਹ ਵਿੱਚ
ਆਏ ਨਾਨਕੇ ਮੇਲ ਅਤੇ ਸ਼ਰੀਕੇ ਦੇ ਲੋਕਾਂ ਨੇ ਜੱਗੀ ਨੂੰ ਸਮਝਾਉਣ ਦੀ
ਕੋਸ਼ਿਸ਼ ਕੀਤੀ ਪਰ ਜੰਗੀ ਨਾ ਮੰਨਿਆ ਅਤੇ ਡਾਂਗ ਦੇ ਜ਼ੋਰ 'ਤੇ ਹਿੰਸਾ
ਵੰਡਾਉਣ ਦੀ ਗੱਲ ਕਰਕੇ ਘਰੋਂ ਬਾਹਰ ਨਿਕਲ ਗਿਆ। is the ANSWER xjs
ਰਿਸ਼ਤੇਦਾਰ