India Languages, asked by singhgursimran09876, 1 month ago

ਤੇ, ਹੇਠ ਲਿਖੇ ਵਾਰ ਸੋਚ ਕਰਕੇ ਲਿਖੋ
1. ਦਰਜ਼ੀ ਕੱਪੜੇ ਸਿਊਦੀ ਹੈ ।
2. ਸਖ਼ਤ ਸਜ਼ਾ ਮਿਲੀ ਭ੍ਰਿਸ਼ਟਾਚਾਰੀਆਂ ਨੂੰ ।
3. ਕੁੜਿਓ ਬੈਠੇ ਚੁੱਪ ॥
4. ਮਿਟੀ ਵਿੱਚ ਨਾਂ ਖੇਤ।
5. ਬੱਚਾ ਦੂਦ ਪੀਨ ਲੱਗਾ।​

Answers

Answered by inder208
0

Answer:

ਦਰਜੀ ਕਪੜੇ ਸੀਂਦਾ ਹੈ।

ਭ੍ਰਿਸ਼ਟਾਚਾਰੀਆਂ ਨੂੰ ਸਖਤ ਸਜ਼ਾ ਮਿਲੀ ਹੈ।

ਕੁੜੀਓ ਚੁੱਪ ਬੈਠੋ।

ਖਤ ਵਿੱਚ ਮਿੱਟੀ ਹੈ।

ਬੱਚਾ ਦੁੱਧ ਪੀਣ ਲੱਗਾ ਹੈ।

Similar questions