India Languages, asked by guptapuneet62773, 2 months ago

1. ਮਨੁੱਖੀ ਸਰੀਰ ਬਾਰੇ ਤੁਸੀਂ ਕੀ ਜਾਣਦੇ ਹੋ ? 2. ਮਨੁੱਖੀ ਸਰੀਰ ਨੂੰ ਸਮਝਣ ਲਈ ਸਰੀਰ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤੇ 3. ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ ? 4. ਲਹੂ-ਗੇੜ ਪ੍ਰਨਾਲੀ ਦੇ ਮੁੱਖ ਅੰਗ ਕਿਹੜੇ ਹਨ ? 5. ਗਿਆਨ-ਇੰਦਰੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? 6. ਮਨੁੱਖ ਦੇ ਸਰੀਰ ਵਿੱਚ ਮਲ-ਤਿਆਗ ਪ੍ਰਨਾਲੀ ਦੀ ਕੀ ਮਹੱਤਤਾ ਹੈ ? 7. ਸਰੀਰਿਕ ਢਾਂਚੇ ਦੇ ਮੁੱਖ ਕੰਮ ਕਿਹੜੇ ਹਨ ?​

Answers

Answered by lovekauldhar
7

Answer:

3) 206, 4) sari body ko blood prdan krna , 5) nose,teeth, eyes skin,ear's , 6)sarir ke faltu pdarth ko bahar nikalna,

Answered by zerogamer94949494
1

Explanation:

ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਗਿਆਨ ਇੰਦਰੀਆਂ ਹਨ? मानव शरीर में कितनी इंद्रियां होती हैं?

Similar questions