1. ਭਾਰਤ ਦੇ ਉਸ ਰਾਜ ਦਾ ਨਾਮ ਦੱਸੋ ਜਿੱਥੇ ਜਨ ਸੰਖਿਆ ਦੀ ਘਣਤਾ ਸਭ ਤੋਂ ਵੱਧ ਹੈ?
ਉ. ਉੱਤਰ ਪ੍ਰਦੇਸ਼
ਅ. ਬਿਹਾਰ
ਏ, ਪੱਛਮੀ ਬੰਗਾਲ
ਸ. ਕੇਰਲ
2. ਭਾਰਤ ਦੇ ਕਿਸੇ ਵੀ ਰਾਜ ਦਾ ਸੰਵਿਧਾਨਿਕ ਮੁੱਖੀ ਕੌਣ ਹੁੰਦਾ ਹੈ?
ਉ. ਮੁੱਖ ਮੰਤਰੀ
ਅ. ਮੰਤਰੀ ਮੰਡਲ
ਏ, ਰਾਸ਼ਟਰਪਤੀ
ਸ. ਰਾਜਪਾਲ
3. ਭਾਰਤ ਦੇ ਉਸ ਰਾਜ ਦਾ ਨਾਂ ਦੱਸੋ ਜਿੱਥੇ ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਹਨ?
ਉ. ਉੱਤਰ ਪ੍ਰਦੇਸ਼
ਅ. ਪੱਛਮੀ ਬੰਗਾਲ
ਏ. ਰਾਜਸਥਾਨ
ਸ. ਗੁਜਰਾਤ
4. ਸਤਿੰਦਰ ਲੋਕ ਸਭਾ ਦੀ ਚੋਣ ਲੜਨਾ ਚਾਹੁੰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਉਸਨੂੰ ਪੂਰੀ ਕਰਨ
ਉ, ਉਹ ਭਾਰਤ ਦਾ ਨਾਗਰਿਕ ਹੈ।
ਅ, ਉਸਦੀ ਉਮਰ 25 ਸਾਲ ਤੋਂ ਵੱਧ ਹੈ।
, ਉਹ ਬੈਂਕ ਦਾ ਕਰਜਦਾਰ ਹੈ।
ਸ. ਉਹ ਸਰਕਾਰੀ ਨੌਕਰੀ ਨਹੀਂ ਕਰਦਾ।
ਭਾਗ)
Answers
Answered by
6
Answer:
(1)ans 4 (2) ans 3 (3) ans 1 (4)ans 4
Answered by
2
Answer:
jdh digitising ifjgnvjgvj jfkfkgkgnhnkgduogjbckitjphnhf remember
Similar questions