Hindi, asked by adeep08646, 4 months ago


1. ਹੇਠਾਂ ਦਿਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:-
ਸਾਹਿਤਕਾਰ ਦਾ ਫਰਜ਼ ਇੰਜੀਨੀਅਰ, ਸਾਇੰਸਦਾਨ ਤੇ ਸਿਆਸਤਦਾਨ ਸਭ ਨਾਲੋਂ ਵੱਡਾ ਹੈ। ਸਰਮਾਏ ਦੇ ਜੁਗ ਵਿਚ ਸਾਹਿਤਕਾਰ ਦੀ ਕਦਰ ਨਹੀਂ ਪਈ, ਪਰ
ਜਿੰਦਗੀ ਦੇ ਸਵਾਮੀਆਂ ਵਿਚ ਇਹ ਗਿਣਿਆ ਜਾਂਦਾ ਰਿਹਾ ਹੈ। ਆਉਣ ਵਾਲੀ ਜ਼ਿੰਦਗੀ ਦੇ ਹਰ ਨਕਸ਼ ਉੱਤੇ ਅੱਜ ਦੇ ਸਾਹਿਤਕਾਰ ਦੀ ਛਾਪ ਹੋਵੇਗੀ। ਸਦੀਆਂ ਦੀ
ਪੁਰਾਤਨਤਾ ਨਾਲ ਨਵੀਨਤਾ ਦੇ ਘੋੜਾ ਨੂੰ ਸਾਹਿਤਕਾਰ ਦੇ ਕਮਾਲ ਨੇ ਹੀ ਸਾਭ ਕੇ ਮਨੁੱਖਤਾ ਦਾ ਭੰਡਾਰ ਭਰਿਆ ਹੋਇਆ ਹੈ।

ਪ੍ਰਸ਼ਨ 1. ਸਾਹਿਤਕਾਰ ਦਾ ਫਰਜ਼ ਕਿਸ ਕਿਸਮ ਦਾ ਹੈ।
ਪ੍ਰਸ਼ਨ 2. ਸਰਮਾਏ ਦੇ ਯੁੱਗ ਵਿਚ ਸਾਹਿਤਕਾਰ ਦੀ ਸਥਿਤੀ ਕਿਹੋ ਜਿਹੀ ਹੈ
ਪ੍ਰਸ਼ਨ 3, ਸਧਾਰਨ ਹਾਲਤਾਂ ਵਿੱਚ ਸਾਹਿਤਕਾਰ ਦਾ ਕੀ ਰੁਤਬਾ ਰਿਹਾ ਹੈ।
ਪ੍ਰਸ਼ਨ4, ਜ਼ਿੰਦਗੀ ਦੇ ਨਕਸ਼ੇ ਉੱਤੇ ਸਾਹਿਤਕਾਰ ਦਾ ਕੀ ਪ੍ਰਭਾਵ ਹੁੰਦਾ ਹੈ?
ਪ੍ਰਸ਼ਨs, ਮਨੁੱਖ ਦੇ ਨਵੇਂ ਤੇ ਪੁਰਾਤਨ ਜੀਵਨ ਨਾਲ ਸਾਹਿਤਕਾਰ ਦਾ ਕੀ ਸਬੰਧ ਹੈ?
1}​

Answers

Answered by Anonymous
11

Answer:

answer number 1 ਸਾਹਿਤਕਾਰ ਦਾ ਫਰਜ਼ ਇੰਜੀਨੀਅਰ, ਸਾਇੰਸਦਾਨ ਤੇ ਸਿਆਸਤਦਾਨ ਸਭ ਨਾਲੋਂ ਵੱਡਾ ਹੈ

answer number 2 ਸਰਮਾਏ ਦੇ ਜੁਗ ਵਿਚ ਸਾਹਿਤਕਾਰ ਦੀ ਕਦਰ ਨਹੀਂ ਪਈ, ਪਰ

ਸਰਮਾਏ ਦੇ ਜੁਗ ਵਿਚ ਸਾਹਿਤਕਾਰ ਦੀ ਕਦਰ ਨਹੀਂ ਪਈ, ਪਰਜਿੰਦਗੀ ਦੇ ਸਵਾਮੀਆਂ ਵਿਚ ਇਹ ਗਿਣਿਆ ਜਾਂਦਾ ਰਿਹਾ ਹੈ।

answer number 3 sorry don't know

answer number 4ਆਉਣ ਵਾਲੀ ਜ਼ਿੰਦਗੀ ਦੇ ਹਰ ਨਕਸ਼ ਉੱਤੇ ਅੱਜ ਦੇ ਸਾਹਿਤਕਾਰ ਦੀ ਛਾਪ ਹੋਵੇਗੀ

answer number. 5 ਪੁਰਾਤਨਤਾ ਨਾਲ ਨਵੀਨਤਾ ਦੇ ਘੋੜਾ ਨੂੰ ਸਾਹਿਤਕਾਰ ਦੇ ਕਮਾਲ ਨੇ ਹੀ ਸਾਭ ਕੇ ਮਨੁੱਖਤਾ ਦਾ ਭੰਡਾਰ ਭਰਿਆ ਹੋਇਆ ਹੈ।

hope it helps you good luck for your bright future dear friend

Similar questions