Hindi, asked by sarwanlal129gmailcom, 10 months ago


1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। (ਹਰੇਕ ਪ੍ਰਸ਼ਨ ਦੇ 3 ਅੰਕ )
(15)
1) “ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਵਿੱਚ ਰਜਨੀ ਕਿਹੋ ਜਿਹੀ ਕੁੜੀ ਸੀ?
2) ਈਅਰ ਫੋਨ ਸਾਡੇ ਸਰੀਰ ਨੂੰ ਕਿਵੇ ਨੁਕਸਾਨ ਪਹੁੰਚਾਉਂਦਾ ਹੈ ?
3) ਅਰਚਨਾ ਅਤੇ ਵੰਦਨਾ ਵਿੱਚ ਕਿਸ ਗੱਲ ਤੋਂ ਅਣਬਣ ਹੋ ਜਾਂਦੀ ਹੈ?
4) ਰੱਖਾਂ ਤੋਂ ਬਿਨਾ ਧਰਤੀ ਕਿਸ ਤਰ੍ਹਾਂ ਦੀ ਹੋਵੇਗੀ?
5) ਰਸੋਈ ਵਿਚਲੇ ਸਮਾਨ ਜੋ ਅੱਜਕਲ ਗੁੰਮ ਹੋ ਗਿਆ ਹੈ ਉਸ ਦੀ ਸੂਚੀ ਬਣਾਉਂ?
2. ਪ੍ਰਸੰਗ ਸਹਿਤ ਵਿਆਖਿਆ ਕਰੋ। (5)
ਗੁੰਮ ਨੇ ਰੋਸਈ ਵਿੱਚੋਂ ਚਾਟੀਆਂ ਮਧਾਣੀਆਂ,
ਬਰਗਰਾਂ ਤੇ ਪੀਜਿਆ ਨੇ ਪੱਟੀਆ ਸੁਆਣੀਆ,
ਖਾਣ ਪੀਣ ਪਹਿਰਾਵਾ ਆਪਣਾ ਗੁਆਚਿਆ,
ਵਗੀਆ ਨੇ ਪੱਛਮੀ ਹਵਾਵਾ ਮਰ ਜਾਣੀਆ।
3. ਈਅਰ ਫੋਨ` ਕਹਾਣੀ ਦਾ ਸਾਰ ਲਿਖੋ। (5)
4. ਪ੍ਰਦੂਸ਼ਣ ਉਪਰ ਇੱਕ ਲੇਖ ਲਿਖੋ। (5)
ਜਾਂ
ਸਮਾਜ ਵਿੱਚ ਫੈਲ ਰਹੀਆ ਬਿਮਾਰੀਆ ਅਤੇ ਰੋਕਥਾਮ ਲਈ ਉਪਾਅ ਉਪਰ ਇੱਕ ਲੇਖ ਲਿਖੋ।
5. ਤੁਹਾਡੇ ਸ਼ਹਿਰ ਦੀਆਂ ਸੜਕਾਂ ਟੁੱਟੀਆ ਹਨ ਅਤੇ ਆਸ ਪਾਸ ਕਚਰਾ ਵੀ ਬਹੁਤ ਫੈਲਿਆ ਹੈ ਤੁਹਾਡੇ ਇਲਾਕੇ ਦੇ
ਸਫਾਈ ਅਫਸਰ ਨੂੰ ਇੱਕ ਚਿੱਠੀ ਰਾਹੀ ਇਸ ਦਾ ਚਾਨਣਾ ਪਾਉ॥ (S)
s)​

Answers

Answered by study7845
0

Answers to these questions are :

Attachments:
Similar questions