History, asked by baljitkaka9000, 4 months ago

ਉੱਤਰ
ਸਹੀ/ਗਲਤ
ਲਖੋਗਾ ਕਸ ਇਕ-ਇਕ ਵਿਦਿਆਰਥੀ ਨੂੰ ਜ
(ਸਕੋਰ) ਨੂੰ ਜੋੜਕੇ ਜੇਤੂ ਟੀਮ ਐਲਾਨੀ ਜਾਵੇਗੀ।
ਲੜੀ ਨੂੰ ਪ੍ਰਸ਼ਨ
ਪ੍ਰਸ਼ਨ 1. ਕੁਚੀਪੁਡੀ ਕਿਸ ਭਾਰਤੀ ਰਾਜ ਦਾ ਲੋਕ ਨਾਚ ਹੈ?
ਪ੍ਰਸ਼ਨ 2. ਕੰਨੜ ਬੋਲੀ ਦਾ ਸੰਬੰਧ ਕਿਸ ਰਾਜ ਨਾਲ ਹੈ?
ਪ੍ਰਸ਼ਨ.3. ਭੰਗੜੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਪ੍ਰਸ਼ਨ.4. ਗੁਲਾਬੀ ਸ਼ਹਿਰ ਕਿਸਨੂੰ ਕਿਹਾ ਜਾਂਦਾ ਹੈ?
ਪ੍ਰਸ਼ਨ.5. ਸੰਮੀ ਲੋਕ ਨਾਚ ਢੋਲ ਲੋਕ ਸਾਜ਼ ਤੇ ਨੱਚਿਆ ਜਾਂਦਾ ਹੈ?
ਪ੍ਰਸ਼ਨ.6. ਪੱਛਮੀ ਬੰਗਾਲ ਦੀ ਭਾਸ਼ਾ ਕਿਹੜੀ ਹੈ?
ਪ੍ਰਸ਼ਨ.7. ਚਾਰ ਮੀਨਾਰ ਕਿੱਥੇ ਸਥਿਤ ਹਨ?
ਪ੍ਰਸ਼ਨ.8. ਮੇਘਾਲਿਆ ਦੇ ਖਾਸੀ ਕਬੀਲੇ ਦੇ ਲਾੜੇ ਵਿਆਹ ਪਿੱਛੋਂ
ਆਪਣੇ ਸਹੁਰੇ ਘਰ ਜਾ ਕੇ ਵਸਦੇ ਹਨ।
ਪ੍ਰਸ਼ਨ 9. ਗੁਜਰਾਤ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ?
ਪ੍ਰਸ਼ਨ 10. | ਪੰਜਾਬ ਦੇ ਦੋ ਰਵਾਇਤੀ ਪੀਣ ਵਾਲੇ ਪਦਾਰਥਾਂ ਦੇ ਨਾਮ ਲਿਖੋ ?
ਸਹੀ/ਗਲਤ
Please tell me the answer this question this is very urgent

Answers

Answered by goma21935
16

Answer:

1.ਆਂਧਰਾ ਪ੍ਰਦੇਸ਼

2. ਕਰਨਾਟਕ

3.

4. ਜੈਪੁਰ

5.ਸਹੀ

6.ਬੰਗਾਲੀ

7.ਹੈਦਰਾਬਾਦ

8.ਸਹੀ

9.ਡਾਂਡੀਆ

Answered by khanashmeet
0

Explanation:

ਪੰਜਾਬ ਦੇ ਦੋਪੰਜਾਬ ਦੇ ਦੋ ਵਾਈਨ ਪੀਣ ਵਾਲੇ ਪਦਾਰਥਾਂ ਦੇ ਨਾਂ ਲਿਖੋ

Similar questions